FacebookTwitterg+Mail

ਮਸ਼ਹੂਰ ਅਦਾਕਾਰ ਨੇ ਧੂਮ-ਧਾਮ ਨਾਲ ਕੀਤਾ ਬੇਟੀ ਦਾ ਵਿਆਹ, ਨਹੀਂ ਸ਼ਾਮਲ ਹੋਇਆ ਕੋਈ ਵੀ ਬਾਲੀਵੁੱਡ ਸਟਾਰ

rajpal yadav
22 November, 2017 05:46:04 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਾਜਪਾਲ ਯਾਦਵ ਨੇ 19 ਨਵੰਬਰ ਨੂੰ ਆਪਣੀ ਬੇਟੀ ਜੋਤੀ ਦਾ ਵਿਆਹ ਕੀਤਾ।

Punjabi Bollywood Tadka

ਉਨ੍ਹਾਂ ਨੇ ਆਪਣੇ ਜਵਾਈ ਦੇ ਰੂਪ 'ਚ ਇਕ ਬੈਂਕ ਮੈਨੇਜਰ ਨੂੰ ਚੁਨਿਆ ਹੈ।

Punjabi Bollywood Tadka

ਵਿਆਹ 'ਚ ਬਾਲੀਵੁੱਡ ਦੀ ਕੋਈ ਵੀ ਹਸਤੀ ਸ਼ਾਮਲ ਨਹੀਂ ਹੋਈ ਪਰ ਸਾਬਕਾ ਨੇਤਾ ਨਸੀਮੁਦੀਨ ਸਿੱਦਿਕੀ, ਅਮਰ ਸਿੰਘ ਸਮੇਤ ਕਈ ਨੇਤਾਵਾਂ ਨੇ ਸ਼ਿਰਕਤ ਕੀਤੀ। 

Punjabi Bollywood Tadka

ਦੱਸ ਦੇਈਏ ਕਿ ਜੋਤੀ ਰਾਜਪਾਲ ਦੀ ਪਹਿਲੀ ਪਤਨੀ ਕਰੂਣਾ ਦੀ ਬੇਟੀ ਹੈ।

Punjabi Bollywood Tadka

ਇਕ ਵੈੱਬਸਾਈਟ 'ਤੇ ਛੱਪੀ ਖਬਰ ਮੁਤਾਬਕ ਕਰੂਣਾ ਆਪਣੀ ਬੇਟੀ ਨੂੰ ਜਨਮ ਦਿੰਦਿਆਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।

Punjabi Bollywood Tadka

ਉਨ੍ਹਾਂ ਦੀ ਮੌਤ ਦੇ ਬਾਅਦ ਰਾਜਪਾਲ ਨੇ ਪਰਿਵਾਰ ਦੇ ਸਹਿਯੋਗ ਨਾਲ ਬੇਟੀ ਦੀ ਪਰਵਰਿਸ਼ ਕੀਤੀ।

Punjabi Bollywood Tadka

ਜ਼ਿਕਰਯੋਗ ਹੈ ਕਿ ਰਾਜਪਾਲ ਯਾਦਵ 'ਚੁੱਪ-ਚੁੱਪ ਕੇ', 'ਖੱਟਾ ਮਿੱਠਾ', 'ਕੁਸ਼ਤੀ', 'ਢੋਲ', 'ਚੱਲ ਚਲਾ ਚੱਲ', 'ਹੰਗਾਮਾ' ਸਮੇਤ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

Punjabi Bollywood Tadka Punjabi Bollywood Tadka


Tags: Rajpal YadavDaughter marriageBollywood celebrityਰਾਜਪਾਲ ਯਾਦਵ