FacebookTwitterg+Mail

90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਨੇ ਜਦੋਂ ਆਪਣੇ ਤੋਂ ਕਈ ਸਾਲ ਛੋਟੇ ਫੋਟੋਗ੍ਰਾਫਰ ਨਾਲ ਦਿੱਤੇ ਇੰਟੀਮੇਟ ਸੀਨ, ਮਚਿਆ ਖੂਬ ਬਵਾਲ

rakhee gulzar
16 August, 2017 10:37:26 AM

ਮੁੰਬਈ— ਬੀਤੇ ਜ਼ਮਾਨੇ ਦੀ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਰਾਖੀ ਗੁਲਜਾਰ ਦਾ ਬੀਤੇ ਦਿਨੀਂ ਜਨਮਦਿਨ ਸੀ। ਉਨ੍ਹਾਂ ਦਾ ਜਨਮ 15 ਅਗਸਤ ਨੂੰ ਹੋਇਆ ਸੀ। ਫਿਲਮ ਇੰਡਸਟਰੀ 'ਚ ਉਨ੍ਹਾਂ ਦੀ ਪਛਾਣ ਸਸ਼ਕਤ ਅਭਿਨੇਤਰੀ ਦੀ ਹੈ। ਕਰੈਕਟਰ ਕਿਰਦਾਰ 'ਚ ਉਤਰਨ ਤੋਂ ਪਹਿਲਾ ਉਹ ਕਈ ਸਫਲ ਕਮਰਸ਼ਲ ਫਿਲਮਾਂ ਵੀ ਕਰ ਚੁੱਕੀ ਹੈ।

Punjabi Bollywood Tadka

ਰਾਖੀ ਨੇ ਬੰਗਾਲੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਖਾਸ ਤੌਰ 'ਤੇ ਸਾਲ 1984 'ਚ ਆਈ ਫਿਲਮ 'ਪਰਮਾ' ਦਾ ਜ਼ਿਕਰ ਅੱਜ ਵੀ ਹੁੰਦਾ ਹੈ। ਇਸ ਫਿਲਮ ਨੂੰ ਅਪਰਣ ਸੇਨ ਨੇ ਬਣਾਇਆ ਸੀ। ਫਿਲਮ 'ਚ ਲੀਡ ਕਿਰਦਾਰ 'ਚ ਰਾਖੀ 'ਪਰੋਮਾ' ਦੇ ਕਿਰਦਾਰ 'ਚ ਨਜ਼ਰ ਆਈ ਸੀ।

Punjabi Bollywood Tadka

ਰਾਖੀ ਦੀ ਪਛਾਣ ਇੱਕ ਬਹੂ, ਮਾਂ, ਸਾਲ 1984 'ਚ ਰਿਲੀਜ਼ ਹੋਈ ਫਿਲਮ ਦੀ ਕਹਾਣੀ 'ਚ ਮੋੜ ਉਸ ਸਮੇਂ ਆਇਆ, ਜਦੋਂ ਪਰੋਮਾ ਦੀ ਮੁਲਾਕਾਤ ਆਪਣੀ ਉਮਰ ਤੋਂ ਕਈ ਸਾਲ ਛੋਟੇ ਫੋਟੋਗ੍ਰਾਫਰ ਰਾਹੁਲ ਨਾਲ ਹੁੰਦੀ ਹੈ। ਉਹ ਉਸ ਨੂੰ ਇਕ ਫੋਟੋਸ਼ੂਟ ਲਈ ਤਿਆਰ ਕਰਦਾ ਹੈ ਤੇ ਅੰਦਰ ਤੋਂ ਘੁੱਟ ਰਹੀ ਪਰੋਮਾ ਦਾ ਉਸ ਨਾਲ ਹੀ ਅਫੇਅਰ ਸ਼ੁਰੂ ਹੋ ਜਾਂਦਾ ਹੈ।

Punjabi Bollywood Tadka

ਰਾਹੁਲ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦਾ ਨਾਂ ਹੈ ਮੁਕੁਲ ਸ਼ਰਮਾ। ਉਹ ਅਪਰਣ ਸੇਨ ਦੇ ਪਤੀ ਸੀ ਤੇ ਕੋਂਕਣਾ ਸੇਨ ਸ਼ਰਮਾ ਇੰਨ੍ਹਾਂ ਦੀ ਹੀ ਬੇਟੀ ਹੈ।

Punjabi Bollywood Tadka

ਰਾਖੀ ਤੇ ਮੁਕੁਲ ਦੇ ਹੌਟ ਸੀਨ ਵੀ ਉਸੇ ਸਮੇਂ ਸੁਰਖੀਆਂ 'ਚ ਆਏ ਸਨ।

Punjabi Bollywood Tadka

ਜਦੋਂ ਪਰੋਮਾ ਨੂੰ ਇਕ ਮੈਗਜੀਨ 'ਚ ਆਪਣੇ ਸੈਮੀ ਨਿਊਡ ਤਸਵੀਰਾਂ ਛਾਪਣ ਦਾ ਪਤਾ ਲੱਗਾ ਤਾਂ ਉਹ ਕਾਫੀ ਗੁੱਸੇ 'ਚ ਆ ਗਈ।

Punjabi Bollywood Tadka

ਅਸਲ 'ਚ ਫੋਟੋਗ੍ਰਾਫਰ ਰਾਹੁਲ ਨੇ ਉਸ ਨੂੰ ਬਿਨਾ ਦੱਸੇ ਹੀ ਤਸਵੀਰਾਂ ਨੂੰ ਮੈਗਜ਼ੀਨ ਲਈ ਦੇ ਦਿੱਤਾ ਸੀ।

Punjabi Bollywood Tadka

ਪਰੋਮਾ ਦੇ ਪਰਿਵਾਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਘਰ ਤੋਂ ਕੱਢ ਦਿੱਤਾ।

Punjabi Bollywood Tadka

ਇਸ ਝਟਕੇ ਨਾਲ ਪਰੋਮਾ ਕਾਫੀ ਡਿਪਰੈਸ਼ਨ 'ਚ ਚਲੀ ਗਈ ਸੀ। ਉਸ ਦੇ ਹਾਲਤ ਦੇਖ ਕੇ ਪਰਿਵਾਰ ਵਾਲਿਆਂ ਨੇ ਕੁਝ ਸ਼ਰਤਾਂ 'ਤੇ ਉਸ ਨੂੰ ਅਪਨਾਉਣ ਦੀ ਗੱਲ ਕੀਤੀ ਪਰ ਪਰੋਮਾ ਨੇ ਬਾਅਦ 'ਚ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ।


Tags: Bollywood CelebrityRakhee GulzarPhotographerAparna Sen Rahul SharmaParamaIntimate sceneਰਾਖੀ ਗੁਲਜਾਰਪਰਮਾਫੋਟੋਗ੍ਰਾਫਰ ਰਾਹੁਲ