FacebookTwitterg+Mail

LEAKED: ਡਰਾਮਾ ਕਵੀਨ ਦੇ ਕਪੜੇ ਬਦਲਦੀ ਦਾ 'MMS' ਹੋਇਆ ਵਾਇਰਲ

    1/9
11 March, 2017 04:27:36 PM
ਮੁੰਬਈ— ਆਪਣੇ ਅਜੀਬੋ-ਗਰੀਬ ਬਿਆਨ ਨੂੰ ਲੈ ਕੇ ਬਾਲੀਵੁੱਡ 'ਚ ਕੰਟ੍ਰੋਵਰਸੀ ਕਵੀਨ ਦਾ ਟਾਈਟਲ ਹਾਸਲ ਕਰ ਚੁੱਕੀ ਰਾਖੀ ਸਾਵੰਤ ਦਾ ਇੱਕ ਐੱਮ. ਐੱਮ. ਐੱਸ. ਵਾਇਰਲ ਹੋ ਰਿਹਾ ਹੈ। ਡਦੋਂਕਿ ਇਹ ਵੀਡੀਓ ਕਿਥੋ ਦਾ ਹੈ, ਮੀਡੀਆ 'ਚ ਕਿਵੇਂ ਆਇਆ ਜਾਂ ਇਸ ਵੀਡੀਓ 'ਚ ਕਿੰਨੀ ਸੱਚਾਈ ਹੈ ਇਸ ਬਾਰੇ ਅਜੇ ਡਾਊਟ ਹੈ। ਇਸ ਵੀਡੀਓ 'ਚ ਰਾਖੀ ਸਾਵੰਤ ਕਪੜੇ ਬਦਲਦੀ ਨਜ਼ਰ ਆ ਰਹੀ ਹੈ। ਰਾਖੀ ਸਾਵੰਤ ਇਨ੍ਹੀ ਦਿਨੀਂ ਲਾਈਮਲਾਈਟ ਤੋਂ ਬਾਹਰ ਹੈ। ਰਾਖੀ ਨੂੰ ਆਖਿਰੀ ਵਾਰ ਫਿਲਮ 'ਏਕ ਕਹਾਣੀ ਜੂਲੀ ਕੀ' 'ਚ ਦੇਖਿਆ ਗਿਆ ਸੀ। ਇਹ ਫਿਲਮ ਸ਼ੀਨਾ ਬੋਰਾ ਮਰਡਰ ਕੇਸ 'ਤੇ ਆਧਾਰਿਤ ਸੀ। ਹਾਲ ਹੀ 'ਚ ਰਾਖੀ ਨੇ ਰਾਮ ਗੋਪਾਲ ਵਰਮਾ ਦੇ ਵਿਵਾਦਿਤ ਟਵੀਟ ਦਾ ਵੀ ਸਮਰਥਨ ਕੀਤਾ ਹੈ। ਮਹਿਲਾ ਦਿਵਸ 'ਤੇ ਰਾਮੂ ਨੇ ਟਵੀਟ ਕੀਤਾ ਸੀ ਕਿ ਸੰਨੀ ਲਿਓਨ ਵਾਂਗ ਮਹਿਲਾਵਾਂ ਨੂੰ ਪੁਰਸ਼ਾਂ ਨੂੰ ਖੁਸ਼ ਰੱਖਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸੰਨੀ ਨੇ ਰਾਮ ਗੋਪਾਲ ਵਰਮਾ ਦਾ ਸਮਰਥਨ ਕਰਦੇ ਹੋਏ ਕਿਹਾ, ''ਰਾਮ ਗੋਪਾਲ ਵਰਮਾ ਜੀ ਨੇ ਜੋ ਕਿਹਾ ਹੈ ਉਹ ਬਿਲਕੁਲ ਸਹੀਂ ਹੈ। ਮੈਂ ਉਨ੍ਹਾਂ ਨਾਲ ਹਾਂ। ਬਹੁਤ ਚੰਗਾ ਕਿਹਾ ਹੈ ਅਤੇ ਸੰਨੀ ਲਿਓਨ ਦੀ ਪ੍ਰਸ਼ੰਸਾਂ ਵੀ ਕੀਤੀ। ਮੈਂ ਵੀ ਇਹੀ ਕਹਿੰਦੀ ਹਾਂ ਕਿ ਮਹਿਲਾਵਾਂ ਨੂੰ ਹੁਣ ਚੁੱਲ੍ਹਾ-ਚੌਂਕਾ ਛੱਡ ਕੇ ਪੁਰਸ਼ਾ ਦਾ ਦਿਲ ਬਹਿਲਾਉਣ ਦੀ ਟ੍ਰੇਨਿੰਗ ਲੈਣੀ ਚਾਹੀਦੀ। ਮੈਂ ਤਾਂ ਰਾਮ ਗੋਪਾਲ ਵਰਮਾ ਨਾਲ ਹਾਂ ਕਿਉਂਕਿ 20-20 ਸਾਲ ਵਿਆਹ ਨੂੰ ਹੋ ਜਾਣ ਤੋਂ ਬਾਅਦ ਵੀ ਕੋਈ ਇੱਕ ਹੌਟ ਲੜਕੀ ਕਿਸੇ ਮਰਦ ਨੂੰ ਮਿਲ ਜਾਂਦੀ ਹੈ ਤਾਂ ਉਹ ਆਪਣੀ ਪਤਨੀ ਦੀ 20 ਸਾਲਾਂ ਦੀ ਸੇਵਾ ਅਤੇ ਪਿਆਰ ਨੂੰ ਇੱਕ ਦਿਨ 'ਚ ਹੀ ਭੁੱਲ ਜਾਂਦਾ ਹੈ। ਰਾਮ ਗੋਪਾਲ ਨੂੰ ਬਿਲਕੁਲ ਵੀ ਮੁਆਫੀ ਮੰਗਣ ਦੀ ਜ਼ਰੂਰਤ ਨਹੀਂ ਹੈ। ਮੈਂ ਉਨ੍ਹਾਂ ਦੇ ਨਾਲ ਹਾਂ।''

Tags: Rakhi SawantMMS videoRam Gopal VarmaSunny Leoneਰਾਖੀ ਸਾਵੰਤਐੱਮ ਐੱਮ ਐੱਸਰਾਮ ਗੋਪਾਲ ਵਰਮਾਸੰਨੀ ਲਿਓਨ