FacebookTwitterg+Mail

ਇਕ ਵਾਰ ਮੁੜ Topless ਹੋ ਕੇ ਰਾਖੀ ਨੇ ਤੋੜੀਆਂ ਬੇਸ਼ਰਮੀ ਦੀਆਂ ਹੱਦਾਂ, ਤਸਵੀਰਾਂ ਹੋਈਆਂ ਵਾਇਰਲ

    1/9
16 April, 2017 10:29:23 PM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਹਮੇਸ਼ਾ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਪਿਛਲੀ ਵਾਰ ਉਸ ਨੇ ਰਿਸ਼ੀ ਵਾਲਮੀਕੀ 'ਤੇ ਟਿੱਪਣੀ ਕੀਤੀ ਸੀ, ਜਿਸ ਨਾਲ ਲੋਕਾਂ ਦੇ ਦਿਲਾਂ ਨੂੰ ਕਾਫੀ ਠੇਸ ਪਹੁੰਚੀ ਸੀ। ਹੁਣ ਇੱਕ ਵਾਰ ਮੁੜ ਸੁਰਖੀਆਂ 'ਚ ਆਈ ਹੈ ਰਾਖੀ ਪਰ ਇਸ ਵਾਰ ਉਹ ਕਿਸੇ ਟਿੱਪਣੀ ਨੂੰ ਲੈ ਕੇ ਨਹੀਂ ਸਗੋਂ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਹੈ। ਇਹ ਫੋਟੋਸ਼ਬਟ ਕਾਫੀ ਹੌਟ ਅਤੇ ਸੈਕਸੀ ਹੈ। ਰਾਖੀ ਸਾਵੰਤ ਨੂੰ ਪਤਾ ਹੈ ਕਿ ਕਿਵੇਂ ਸੁਰਖੀਆਂ 'ਚ ਰਹਿਣਾ ਹੈ ਤਾਂ ਹੀ ਇਕ ਵਾਰ ਉਨ੍ਹਾਂ ਨੇ ਪੀ. ਐਮ. ਮੋਦੀ ਦੀਆਂ ਤਸਵੀਰਾਂ ਵਾਲੀ ਡਰੈਸ ਪਾਈ ਸੀ। ਰਾਖੀ ਸਾਵੰਤ ਨੇ ਇਸ ਵਾਰ ਕਾਫੀ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਨੇ ਆਪਣੇ ਅੱਧੇ ਤੋਂ ਜ਼ਿਆਦਾ ਕੱਪੜੇ ਲਾ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਰਾਖੀ ਸਾਵੰਤ ਹਮੇਸ਼ਾ ਹੀ ਸਰਗਰਮ ਹਰਿੰਦੀ ਹੈ। ਇਸ ਤੋਂ ਪਹਿਲਾ ਵੀ ਰਾਖੀ ਨੇ ਕਾਫੀ ਬੋਲਡ ਅਤੇ ਹੌਟ ਫੋਟੋਸ਼ੂਟ ਕਰਵਾਇਆ ਹੈ।

Tags: Rakhi SawantToplessbold and sexy photoshoot ਰਾਖੀ ਸਾਵੰਤਟਾਪਲੈੱਸ