FacebookTwitterg+Mail

ਰਾਖੀ ਸਾਵੰਤ ਨੇ ਟਾਪਲੈੱਸ ਵੀਡੀਓਜ਼ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਮਚਾਈ ਸਨਸਨੀ

rakhi sawant
09 December, 2017 07:26:34 PM

ਮੁੰਬਈ (ਬਿਊਰੋ)— ਰਾਖੀ ਸਾਵੰਤ ਦਾ ਨਾਂ ਹਮੇਸ਼ਾ ਬੋਲਡਨੈੱਸ ਜਾਂ ਫਿਰ ਵਿਵਾਦਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦਾ ਹੈ ਪਰ ਇਸ ਵਾਰ ਉਸਨੇ ਸੋਸ਼ਲ ਮੀਡੀਆ 'ਤੇ 2 ਵੀਡੀਓਜ਼ ਸ਼ੇਅਰ ਕਰਕੇ ਸਨਸਨੀ ਮਚਾਈ ਹੋਈ ਹੈ। ਵੀਡੀਓ 'ਚ ਰਾਖੀ ਟਾਪਲੈੱਸ ਅਤੇ ਉਸਦੇ ਹੱਥ ਉਪਰ ਬੰਨ੍ਹੇ ਨਜ਼ਰ ਆ ਰਹੇ ਹਨ। ਰਾਖੀ ਨੂੰ ਬੈਲਟ ਨਾਲ ਮਾਰਿਆ ਜਾ ਰਿਹਾ ਹੈ ਅਤੇ ਉਹ ਚੀਕ ਰਹੀ ਹੈ। ਰਾਖੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਛਾਇਆ ਹੋਇਆ ਹੈ। ਫੈਨਜ਼ ਇਸ 'ਤੇ ਕੁਮੈਂਟ ਕਰਦੇ ਥੱਕ ਨਹੀਂ ਰਹੇ ਹਨ। ਉਝੰ ਤਾਂ ਕਈ ਕੁਮੈਂਟ ਅਜਿਹਾ ਆ ਰਹੇ ਹਨ ਜਿਸ ਬਾਰੇ ਜ਼ਿਕਰ ਨਹੀਂ ਕੀਤਾ ਜਾ ਸਕਦਾ ਪਰ ਇਕ ਯੂਜ਼ਰ ਨੇ ਰਾਖੀ ਦੇ ਇਸ ਵੀਡੀਓ ਨੂੰ 'ਫਿਫਟੀ ਸ਼ੇਡਸ ਆਫ ਗ੍ਰੇ ਇੰਡੀਅਨ ਵਰਜਨ' ਦੱਸਿਆ ਹੈ।


ਬੀਤੇ ਦਿਨੀਂ ਰਾਖੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਸੀ ਜਿਸ 'ਚ ਉਹ ਆਪਣੇ ਪਸੰਦੀਦਾ ਕੰਡੋਮ ਫਲੇਵਰ ਬਾਰੇ ਦੱਸਦੀ ਦਿਖਾਈ ਦੇ ਰਹੀ ਸੀ। ਖੈਰ ਹੁਣ ਇਸ ਸਾਹਮਣੇ ਆਈ ਵੀਡੀਓ ਦੀ ਗੱਲ ਕਰੀਏ ਤਾਂ ਇਹ ਰਾਖੀ ਦੀ ਸ਼ੂਟਿੰਗ ਦਾ ਹਿੱਸਾ ਹੈ। ਉਹ ਇਨ੍ਹੀਂ ਦਿਨੀਂ ਬਲਾਤਕਾਰ ਦੇ ਆਰੋਪ 'ਚ ਜੇਲ ਦੀ ਸਜ਼ਾ ਭੁਗਤ ਰਹੇ ਰਾਮ ਰਾਹੀਮ ਅਤੇ ਹਨੀਪ੍ਰੀਤ ਦੀ ਜ਼ਿੰਦਗੀ 'ਤੇ ਬਣੀ ਰਹੀ ਫਿਲਮ 'ਚ ਹਨੀਪ੍ਰੀਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫਿਲਮ 'ਚ ਉਸ ਨਾਲ ਰਾਮ ਰਹੀਮ ਦਾ ਕਿਰਦਾਰ ਰਜਾ ਮੁਰਾਦ ਨਿਭਾਉਣਗੇ।

 


Tags: Rakhi Sawant Instagram Topless Videos Shooting Bollywood Actress