FacebookTwitterg+Mail

ਇਸ ਮਸ਼ਹੂਰ ਸਾਊਥ ਇੰਡੀਅਨ ਅਭਿਨੇਤਾ ਦੀ ਸੱਸ ਹੈ 'CII' ਦੀ ਪਹਿਲੀ ਮਹਿਲਾ ਪ੍ਰੈਜ਼ੀਡੇਂਟ

    1/6
03 May, 2017 01:09:17 PM
ਮੁੰਬਈ— ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਅਦਾਕਾਰ ਰਾਮ ਚਰਨ ਤੇਜਾ ਬਾਰੇ ਕੋਣ ਨਹੀਂ ਜਾਣਦਾ, ਉਹ ਮੈਗਾਸਟਾਰ ਚਿੰਰਜੀਵੀ ਦੇ ਬੇਟੇ ਹਨ।
ਦੱਸਣਾ ਚਾਹੁੰਦੇ ਹਾਂ ਕਿ ਰਾਮ ਚਰਨ ਦੀ ਵਿਆਹ ਉਪਾਸਨਾ ਨਾਲ ਹੋਇਆ ਸੀ, ਜੋ ਕਿ ਅਪੋਲੋ ਚੈਰਿਟੀ ਅਤੇ ਐਡੀਟਰ ਆਫ ਬੀ ਪੋਜੀਟੀਵ ਲਾਈਫ ਟਾਈਮ ਵੈਲਨੇਸ ਆਰਐਬਸ ਇੰਟਰਨੈਸ਼ਨਲ ਲਿਮੀਟਡ ਦੀ ਵਾਈਸ ਪ੍ਰੈਜੀਡੇਟ ਹੈ। ਖਾਸ ਗੱਲ ਇਹ ਹੈ ਕਿ ਰਾਮ ਦੀ ਸੱਸ ਜੋ ਕਿ ਅਪੋਲੋ ਹਸਪਤਾਲ ਇੰਟਰਪ੍ਰਾਈਜ਼ ਦੀ ਐਗਜ਼ੀਕਿਊਟਿਵ ਚੇਅਰਪਰਸਨ ਸ਼ੋਭਨਾ ਕਮਿਨੇਨੀ ਨੂੰ ਉਦਯੋਗ ਸੰਗਠਨ ਸੀ. ਆਈ. ਆਈ. ਦਾ ਪ੍ਰੈਜੀਡੇਂਟ ਬਣਾਇਆ ਗਿਆ ਹੈ। ਉਹ 2007-18 ਲਈ ਪ੍ਰੈਜੀਡੇਂਟ ਬਣੀ ਹੈ। ਜੇਕਰ ਉਨ੍ਹਾਂ ਦੀ ਬੇਟੀ ਉਪਾਸਨਾ ਦੀ ਗੱਲ ਕਰਦੇ ਹਾਂ ਕਿ ਉਹ ਸਮਾਜਸੇਵਾ 'ਚ ਰੁਚੀ ਰੱਖਦੀ ਹੈ। ਇਹ ਗੁਣ ਉਪਾਸਨਾ ਨੂੰ ਆਪਣੇ ਮਾਤਾ-ਪਿਤਾ ਤੋਂ ਵਿਰਾਸਤ 'ਚ ਮਿਲੇ ਹਨ। ਉਹ ਕੈਂਸਰ ਜਾਗਰੂਕਤਾ ਲਈ ਕੈਂਪੇਨ ਵੀ ਚਲਾਉਂਦੀ ਹੈ।
ਦੋ ਬੇਟੀਆਂ ਅਤੇ ਇਕ ਬੇਟਾ
► ਸ਼ੋਭਨਾ ਦੇ ਪਤੀ ਅਨੀਲ ਐੱਮ. ਬੀ. ਏ. ਹੈ। ਉਹ ਕੇ. ਈ. ਆਈ. ਗਰੁੱਪ ਦੇ ਪ੍ਰੋਮਟਰ ਹਨ। ਇਹ ਗਰੁੱਪ ਮਰੀਨ ਸਰਵਿਸ ਅਤੇ ਪੋਰਟ ਭਾਵ ਮੈਨੇਜਮੈਂਟ ਦਾ ਕੰਮ ਕਰਦੇ ਹਨ। ਸ਼ੋਭਨਾ ਅਤੇ ਅਨਿਲ ਦੇ ਤਿੰਨ ਬੱਚੇ ਹਨ। ਵੱਡੀ ਬੇਟੀ ਉਪਾਸਨਾ, ਛੋਟੀ ਅਨੁਸ਼ਪਾਲਾ ਅਤੇ ਬੇਟੇ ਦਾ ਨਾ ਪੁੰਸ਼ ਹੈ।
ਖੁਦ ਕੋਲ ਹੈ ਇਕਨਾਮਿਕਸ ਦੀ ਡਿਗਰੀ
► 56 ਸਾਲਾਂ ਸ਼ੋਭਨਾ ਕਾਮਿਨੇਨੀ ਨੇ ਇਕਨੋਮਿਕਸ ਦੀ ਡਿਗਰੀ ਕੀਤੀ ਹੋਈ ਹੈ। ਹੈਲਥਕੇਅਰ ਇੰਡਸਟਰੀ ਖਾਸ ਤੌਰ 'ਤੇ ਮੈਨੇਜ਼ਮੈਂਟ ਖੇਤਰ 'ਚ ਉਨ੍ਹਾਂ ਦਾ ਲਗਭਗ 23-24 ਸਾਲ ਦਾ ਤਜ਼ਰਬਾ ਹੈ। ਉਹ ਅਪ੍ਰੈਲ 2005 'ਚ ਅਪੋਲੋ ਹੈਲਥ ਸਟ੍ਰੀਟ ਇਨਸ਼ੋਰੇਂਸ, ਅਪੋਲੋ ਹਸਪਤਾਲ ਇੰਟਰਪ੍ਰਾਈਜ਼ ਲਿਮੀਟਡ ਅਤੇ ਹੈਲਥ ਸਟ੍ਰੀਟ ਦੀ ਡਾਇਰੈਕਟਰ ਹੈ।

Tags: Ram Charan TejaPresidentCIIExecutiveਰਾਮ ਚਰਨ ਤੇਜਾਪ੍ਰੈਜ਼ੀਡੇਂਟਐਗਜ਼ੀਕਿਊਟਿਵ