FacebookTwitterg+Mail

12ਵੀਂ ਤਕ ਪੜ੍ਹਨ 'ਚ ਕਾਫੀ ਕਮਜ਼ੋਰ ਸਨ ਰਣਬੀਰ, ਕਲਾਸ 'ਚ ਦੇਖਦੇ ਸਨ ਟੀਚਰ ਦੀਆਂ ਲੱਤਾਂ

ranbir kapoor
17 August, 2017 07:20:36 PM

ਮੁੰਬਈ— ਫਿਲਮਾਂ 'ਚ ਕਈ ਸ਼ਰਾਤਰੀ ਕਿਰਦਾਰ ਨਿਭਾਅ ਚੁੱਕੇ ਰਣਬੀਰ ਕਪੂਰ ਅਸਲ ਜ਼ਿੰਦਗੀ 'ਚ ਕਾਫੀ ਸ਼ਰਾਰਤੀ ਹਨ। ਇਸਦਾ ਪਤਾ ਉਨ੍ਹਾਂ ਦੇ ਬੱਚਪਨ ਦੀਆਂ ਕਹਾਣੀਆਂ ਤੋਂ ਲੱਗਦਾ ਹੈ। ਜਦੋਂ ਉਹ ਛੋਟੇ ਸਨ ਤਾਂ ਇਧਰ-ਉਧਰ ਦੀਆਂ ਗੱਲਾਂ 'ਚ ਕਾਫੀ ਦਿਸਚਸਪੀ ਲੈਂਦੇ ਸਨ। ਪੜਦੇ ਨਹੀਂ ਸੀ, ਜਿਸ ਕਰਕੇ ਉਨ੍ਹਾਂ ਦੀ ਮਾਂ ਨੂੰ ਸਕੂਲ 'ਚ ਬੁਲਾਇਆ ਜਾਂਦਾ ਸੀ। ਕਈ ਵਾਰ ਤਾਂ ਦੋਸਤ ਨਾਲ ਮਿਲ ਕੇ ਟੀਚਰ ਦੀਆਂ ਲੱਤਾ ਨੂੰ ਨਿਹਾਰਦੇ ਸਨ।
ਇਹ ਕਿਸਾ ਪੁਰਾਣਾ ਜਰੂਰ ਹੈ ਪਰ ਜਦੋਂ ਵੀ ਇਸਦਾ ਜ਼ਿਕਰ ਹੁੰਦਾ ਹੈ। ਰਣਬੀਰ ਹੱਸਦੇ ਹੋਏ ਬਾਕੀਆਂ ਨੂੰ ਹਸਾ ਕੇ ਲੋਟਪੋਟ ਕਰ ਦਿੰਦੇ ਹਨ। ਦਰਸਅਲ ਇਕ ਟੀ. ਵੀ. ਇੰਟਰਵਿਊ ਦੌਰਾਨ ਉਨ੍ਹਾਂ ਇਸ ਬਾਰੇ ਖੁਲ ਕੇ ਗੱਲਬਾਤ ਕੀਤੀ। ਇਹ ਪੁੱਛੇ ਜਾਣ 'ਤੇ ਕਿ ਤੁਹਾਡਾ ਸਕੂਲੀ ਰਿਕਾਰਡ ਖਰਾਬ ਰਿਹਾ। ਪਹਿਲੀ ਤੋਂ 12ਵੀਂ ਕਲਾਸ ਤਕ ਉਹ ਨੀਚੇ ਤੋਂ ਤੀਜੇ ਨੰਬਰ 'ਤੇ ਰਹਿੰਦੇ ਸਨ। ਇਸ 'ਤੇ ਜਵਾਬ ਦਿੰਦੇ ਹੋਏ ਕਿਹਾ, ''ਮੈਂ ਸਕੂਲ 'ਚ ਹੁਸ਼ਿਆਰ ਨਹੀਂ ਸੀ, ਸਪੋਰਟਰਸ 'ਚ ਦਿਲਚਸਪੀ ਸੀ। ਫੁਟਬਾਲ ਖੇਡਨਾ ਪਸੰਦ ਸੀ ਮੈਂ ਫੇਲ ਨਹੀਂ ਹੋਇਆ ਪਰ ਹਾਂ ਜਿਨ੍ਹਾਂ ਦਾ ਕਲਾਸ 'ਚ ਆਖੀਰ 'ਚ ਨੰਬਰ ਆਉਂਦਾ ਸੀ। ਉਨ੍ਹਾਂ ਨਾਲ ਮੇਰੀ ਲੜਾਈ ਹੁੰਦੀ ਸੀ, ਬਾਟਮ 3 'ਚ''।
ਇੰਨਾ ਹੀ ਨਹੀਂ ਉਨ੍ਹਾਂ ਦੀਆਂ ਸ਼ਰਾਰਤਾਂ ਦੇ ਨਤੀਜ਼ੇ ਨੂੰ ਦੇਖਦੇ ਹੋਏ ਥੋੜੇ-ਥੋੜੇ ਦਿਨਾਂ 'ਚ ਸਕੂਲ ਦੀ ਪ੍ਰਿਸੀਪਲ ਉਨ੍ਹਾਂ ਨੂੰ ਬੁਲਾਉਂਦੀ ਸੀ। ਰਿਪੋਰਟ ਕਾਰਡ ਆਉਣ 'ਤੇ ਇਹ ਕਹਿ ਕੇ ਡਰਾਉਂਦੀ ਸੀ ਕਿ ਉਹ ਪਾਪਾ ਦਿਖਾਵੇਗੀ। ਅੱਗੇ ਹੋਸਟ ਦੇ ਪੁੱਛੇ ਜਾਣ 'ਤੇ ਕਿਸੇ ਟੀਚਰ ਨੇ ਦੱਸਿਆ ਕਿ ਆਪਣੇ ਟੀਚਰ ਦੀ ਸਕਰਟ ਚੁੱਕੀ ਸੀ?
ਇਹ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਦਰਸਅਲ ਪਹਿਲੀ ਕਲਾਸ ਦੀ ਟੀਚਰ ਸੀ  ਅਤੇ ਬਾਕੀ ਸਭ ਸਾੜੀਆਂ ਪਹਿਣਦੀਆਂ ਸਨ। ਉਹ ਕ੍ਰਿਸ਼ਚਿਨ ਸੀ ਤਾਂ ਸਕਰਟ ਪਹਿਣਦੀ ਸੀ। ਮੈਂ ਚਾਰ ਸਾਲ ਦਾ ਸੀ। ਕਲਾਸ ਚੱਲ ਰਹੀ ਹੁੰਦੀ ਸੀ ਤਾਂ ਉਨ੍ਹਾਂ ਦੀ ਟੇਬਲ ਉੱਚੀ ਹੁੰਦੀ ਸੀ। ਉੱਥੋ ਉਨ੍ਹਾਂ ਦੀਆਂ ਲੱਤਾਂ ਦਿਖਾਈ ਦਿੰਦੀਆਂ ਸਨ। ਮੇਰੇ ਦੋਸਤ ਮੈਨੂੰ ਇਹ ਦੇਖਣ ਨੂੰ ਕਹਿੰਦੇ ਸਨ ਅਸੀਂ ਬੈਠ ਕੇ ਉਨ੍ਹਾਂ ਦੀਆਂ ਲੱਤਾਂ ਦੇਖਦੇ ਸੀ। ਮੈਂ ਸਿਰਫ ਦੇਖਿਆ ਹੈ ਹੱਥ ਨਹੀਂ ਲਗਾਇਆ ਹੈ। ਦੇਖਣਾ ਕਰਾਇਮ ਨਹੀਂ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜੱਗਾ ਜਾਸੂਸ' 'ਚ ਰਣਬੀਰ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਅਹਿਮ ਕਿਰਦਾਰ 'ਚ ਨਜ਼ਰ ਆਈ ਸੀ।


Tags: Bollywood actor Ranbir Kapoor class legs school time ਰਣਬੀਰ ਕਪੂਰ ਕਹਾਣੀਆਂ