FacebookTwitterg+Mail

ਰਣਜੀਤ ਬਾਵਾ ਦਾ ਨਵਾਂ ਗੀਤ 'ਸ਼ਾਦੀ ਡਾਟ ਕਾਮ' ਰਿਲੀਜ਼ (ਵੀਡੀਓ)

18 January, 2017 04:02:01 PM
ਜਲੰਧਰ— ਆਪਣੀ ਦਮਦਾਰ ਆਵਾਜ਼ ਨਾਲ ਵੱਖਰੀ ਪਛਾਣ ਬਣਾ ਚੁੱਕੇ ਪੰਜਾਬੀ ਗਾਇਕ ਰਣਜੀਤ ਬਾਵਾ ਇਕ ਵਾਰ ਮੁੜ ਆਪਣੇ ਸਰੋਤਿਆਂ ਲਈ ਸਿੰਗਲ ਟਰੈਕ 'ਸ਼ਾਦੀ ਡਾਟ ਕਾਮ' ਲੈ ਕੇ ਆਏ ਹਨ। ਗੀਤ ਦਾ ਸੰਗੀਤ ਬੀਟ ਮਨਿਸਟਰ ਵਲੋਂ ਦਿੱਤਾ ਗਿਆ ਤੇ ਬੋਲ ਲਵਲੀ ਨੂਰ ਵਲੋਂ ਲਿਖੇ ਗਏ ਹਨ।
ਰਣਜੀਤ ਬਾਵਾ ਦੇ ਇਸ ਗੀਤ ਨੂੰ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਤੇ ਆਪਣੀ ਪਹਿਲੀ ਫਿਲਮ 'ਸਰਵਣ' ਨਾਲ ਰਣਜੀਤ ਬਾਵਾ ਕਾਫੀ ਤਾਰੀਫਾਂ ਬਟੌਰ ਰਹੇ ਹਨ। ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਤੁਸੀਂ ਵੀ ਸੁਣੋ 'ਸ਼ਾਦੀ ਡਾਟ ਕਾਮ'—

Tags: ਰਣਜੀਤ ਬਾਵਾ Ranjit Bawa ਸ਼ਾਦੀ ਡਾਟ ਕਾਮ Shadi Dot Com