FacebookTwitterg+Mail

'ਪਦਮਾਵਤੀ' 'ਚ ਰਣਵੀਰ ਸਿੰਘ ਦਾ 'ਅਲਾਊਦੀਨ ਖਿਲਜੀ' ਵਾਲਾ ਰੂਪ ਆਇਆ ਸਾਹਮਣੇ, (ਤਸਵੀਰਾਂ)

    1/3
24 January, 2017 11:31:04 AM
ਮੁੰਬਈ—ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਇਕ ਸਮਾਰੋਹ 'ਚ ਇਕ ਵੱਖਰੇ ਤਰ੍ਹਾਂ ਦੇ ਆਉਟਫਿਟ 'ਚ ਨਜ਼ਰ ਆਏ। ਇਸ ਆਉਟਫਿਟ ਨਾਲ ਲੱਕ 'ਤੇ ਚੈਨ ਬੰਨੀ ਹੋਈ ਸੀ। ਉਨ੍ਹਾਂ ਦੇ ਖੱਬੇ ਮੌਢੇ 'ਤੇ ਸ਼ਾਲ ਸੀ ਅਤੇ ਅੱਖਾਂ 'ਚ ਕੱਜਲ ਹੈ। ਉਹ ਪੈਰਾ 'ਚ ਮੌਜੜੀ ਪਾਈ ਹੋਈ ਸੀ। ਇਸ ਪਵਿਰਾਵੇ 'ਚ ਉਨ੍ਹਾਂ ਦਾ ਸਟਾਈਲ ਬੇਹੱਦ ਵਧੀਆ ਲੱਗ ਰਿਹਾ ਸੀ। ਸਾਰੀਆਂ ਦਾ ਧਿਆਨ ਉਨ੍ਹਾਂ 'ਤੇ ਹੀ ਸੀ, ਇੱਥੇ ਤੱਕ ਕੀ ਮੁੰਬਈ ਦੇ ਸੀ.ਐੱਮ. ਦਵੇਂਦਰ ਫਰਨਾਡੀਜ਼ ਨੇ ਵੀ ਉਨ੍ਹਾਂ ਨਾਲ ਖਾਸ ਤੌਰ 'ਤੇ ਮੁਲਾਕਾਤ ਕੀਤੀ। ਪੂਰੇ ਸਮਾਰੋਹ 'ਚ ਚਰਚਾ ਰਹੇ ਰਣਵੀਰ 'ਪਦਮਾਵਤੀ' ਫਿਲਮ 'ਚ ਆਪਣੇ ਕਿਰਦਾਰ ਅਲਾਊਦੀਨ ਖਿਲਜੀ ਦੇ ਲੁੱਕ 'ਚ ਦਿਖਾਈ ਦਿੱਤੇ।

Tags: ਰਣਵੀਰ ਸਿੰਘਪਦਮਾਵਤੀਅਲਾਊਦੀਨ ਖਿਲਜੀRanveer Singh Padmavatialauddin khilji