FacebookTwitterg+Mail

Pics : ਭੈਣ ਰਿਤਿਕਾ ਨਾਲ ਪਾਰਟੀ 'ਚ ਦਿਖੇ ਰਣਵੀਰ, ਸਲਮਾਨ ਦੀ ਪ੍ਰੇਮਿਕਾ ਸਮੇਤ ਪਹੁੰਚੇ ਇਹ ਸਿਤਾਰੇ

ranveer singh
09 December, 2017 04:46:39 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਤੇ ਉਸਦੀ ਭੈਣ ਰਿਤਿਕਾ ਭਵਨਾਨੀ ਮੁੰਬਈ ਦੇ ਅਰਥ ਰੈਸਟੋਰੈਂਟ 'ਚ ਪਾਰਟੀ ਕਰਦੇ ਨਜ਼ਰ ਆਏ। ਇਸ ਪਾਰਟੀ 'ਚ ਰਣਵੀਰ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਆਦਿਤੀ ਰਾਓ ਹੈਦਰੀ ਅਤੇ ਯੂਲੀਆ ਵੰਤੂਰ ਵਰਗੀਆਂ ਕਈ ਹਸਤੀਆਂ ਨਜ਼ਰ ਆਈਆਂ ਹਨ।
Punjabi Bollywood Tadka
ਅਜਿਹਾ ਬਹੁਤ ਹੀ ਘੱਟ ਵਾਰ ਦੇਖਿਆ ਗਿਆ ਹੈ ਕਿ ਰਣਵੀਰ ਆਪਣੇ ਪਰਿਵਾਰ ਦੇ ਕਿਸੇ ਮੈਬਰ ਨਾਲ ਨਜ਼ਰ ਆਏ ਹੋਣ ਪਰ ਇਸ ਪਾਰਟੀ 'ਚ ਰਣਵੀਰ ਆਪਣੀ ਭੈਣ ਰਿਤਿਕਾ ਨਾਲ ਦਿਖਾਈ ਦਿੱਤੇ। ਪਾਰਟੀ 'ਚ ਦੋਵੇਂ ਇਕੱਠੇ ਬਾਹਰ ਨਿਕਲੇ।
Punjabi Bollywood Tadka
ਜ਼ਿਕਰਯੋਗ ਹੈ ਕਿ ਰਣਵੀਰ ਦੀ ਆਉਣ ਵਾਲੀ ਫਿਲਮ 'ਪਦਮਾਵਤੀ' ਦੀ ਰਿਲੀਜ਼ ਡੇਟ ਨੂੰ ਟਾਲ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਰਣਵੀਰ ਦੀ ਫਿਲਮ ਹੁਣ ਅਗਲੇ ਸਾਲ ਫਰਵਰੀ 'ਚ ਰਿਲੀਜ਼ ਹੋ ਸਕਦੀ ਹੈ। ਬੀਤੇ ਦਿਨੀਂ 'ਪਦਮਾਵਤੀ' ਨੂੰ ਲੈ ਕੇ ਵਿਵਾਦ ਕਾਫੀ ਚਰਚਾ 'ਚ ਰਿਹਾ ਹੈ।
Punjabi Bollywood Tadka
ਪਾਰਟੀ 'ਚ ਅਭਿਨੇਤਰੀ ਰਿਆ ਚੱਕਰਵਰਤੀ ਕਾਫੀ ਗਲੈਮਰਸ ਅੰਦਾਜ਼ 'ਚ ਦਿਖਾਈ ਦਿੱਤੀ।
Punjabi Bollywood Tadka
ਬਾਂਦਰਾ ਦੇ ਰੈਸਟੋਰੈਂਟ 'ਚ ਹੋਈ ਇਸ ਪਾਰਟੀ 'ਚ ਅਭਿਨੇਤਰੀ ਸੋਨਾਕਸ਼ੀ ਸਿਨਹਾ ਬੇਹੱਦ ਖੂਬਸੂਰਤ ਡਰੈੱਸ 'ਚ ਪਹੁੰਚੀ।
Punjabi Bollywood Tadka
ਆਦਿਤੀ ਰਾਓ ਹੈਦਰੀ

Punjabi Bollywood Tadka


Tags: Ranveer Singh Sonakshi Sinha Salman khan Iulia Vantur Party Bollywood Actor