FacebookTwitterg+Mail

'ਗਲੀ ਬੁਆਏ' ਦੀ ਸ਼ੂਟਿੰਗ ਖਤਮ, ਆਲੀਆ-ਰਣਵੀਰ ਨੇ ਟੀਮ ਨਾਲ ਕੀਤੀ ਧਮਾਕੇਦਾਰ ਪਾਰਟੀ

ranveer singh
24 April, 2018 02:15:09 PM

ਮੁੰਬਈ (ਬਿਊਰੋ)— ਆਲੀਆ ਭੱਟ ਅਤੇ ਰਣਵੀਰ ਸਿੰਘ ਸਟਾਰਰ ਫਿਲਮ 'ਗਲੀ ਬੁਆਏ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਬੀਤੀ ਰਾਤ ਮੁੰਬਈ 'ਚ ਇਸ ਖੁਸ਼ੀ 'ਚ ਇਕ ਧਮਾਕੇਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪੂਰੀ ਸਟਾਰਕਾਸਟ ਪਹੁੰਚੀ।

Punjabi Bollywood Tadka
ਇਸ ਮੌਕੇ ਰਣਵੀਰ ਅਤੇ ਆਲੀਆ ਕੁਝ ਇਸ ਅੰਦਾਜ਼ 'ਚ ਮਸਤੀ ਕਰਦੇ ਨਜ਼ਰ ਆਏ। ਇਸ ਪਾਰਟੀ 'ਚ ਆਲੀਆ ਬਲੈਕ-ਸਿਲਵਰ ਡਰੈੱਸ 'ਚ ਕਾਫੀ ਗਲੈਮਰਸ ਲੱਗ ਰਹੀ ਸੀ।

Punjabi Bollywood Tadka
ਦੱਸਣਯੋਗ ਹੈ ਕਿ 'ਗਲੀ ਬੁਆਏ' ਮੁੰਬਈ ਦੇ ਰੈਪਰਸ 'ਤੇ ਆਧਾਰਿਤ ਹੈ। ਇਸ ਫਿਲਮ ਨਾਲ ਆਲੀਆ ਤੇ ਰਣਵੀਰ ਦੀ ਜੋੜੀ ਪਹਿਲੀ ਵਾਰ ਪਰਦੇ 'ਤੇ ਦੇਖਣ ਨੂੰ ਮਿਲੇਗੀ।

Punjabi Bollywood Tadka
ਇਸ ਪਾਰਟੀ 'ਚ ਕਲਕੀ ਕੋਚਲਿਨ, ਸ਼ਵੇਤਾ ਬੱਚਨ ਅਤੇ ਟੀਮ ਦੇ ਬਾਕੀ ਮੈਬਰਸ ਪਹੁੰਚੇ ਸਨ। ਇਹ ਫਿਲਮ ਅਗਲੇ ਸਾਲ 14 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood Tadka

ਕਲਕੀ ਕੋਚਲਿਨ

Punjabi Bollywood Tadka

ਜੋਯਾ ਅਖਤਰ

Punjabi Bollywood Tadka

ਸ਼ਵੇਤਾ ਬੱਚਨ, ਜੋਯਾ ਅਖਤਰ

Punjabi Bollywood Tadka

 ਕੁਬਰਾ ਸੇਤ

Punjabi Bollywood Tadka


Tags: Ranveer Singh Alia Bhatt Gully Boy Zoya Akhtar Kalki Koechlin Party Hindi Film

Edited By

Kapil Kumar

Kapil Kumar is News Editor at Jagbani.