FacebookTwitterg+Mail

ਰਵੀਨਾ ਟੰਡਨ ਨੇ ਸਮੁੰਦਰ ਵਿਚਾਲੇ ਸ਼ਾਨਦਾਰ ਢੰਗ ਨਾਲ ਮਨਾਇਆ ਬੇਟੀ ਦਾ ਜਨਮਦਿਨ (ਦੇਖੋ ਤਸਵੀਰਾਂ)

raveena tandon daughter birthday
15 March, 2018 09:55:39 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ ਨੇ ਬੇਟੀ ਦਾ ਜਨਮਦਿਨ ਸ਼ਾਨਦਾਰ ਢੰਗ ਨਾਲ ਮਨਾਇਆ। ਰਵੀਨਾ ਨੇ ਬੇਟੀ ਰਾਸ਼ਾ ਦਾ ਜਨਮਦਿਨ ਉਸ ਦੀਆਂ ਸਹੇਲੀਆਂ ਨਾਲ ਸਮੁੰਦਰ ਵਿਚਾਲੇ ਮਸਤੀ ਕਰਦਿਆਂ ਸੈਲੀਬ੍ਰੇਟ ਕੀਤਾ।
Punjabi Bollywood Tadka
ਇਸ ਦੌਰਾਨ ਰਵੀਨਾ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਬੇਟੀ ਨਾਲ ਰਵੀਨਾ ਨੇ ਕਾਫੀ ਪੋਜ਼ ਦਿੱਤੇ।
Punjabi Bollywood Tadka
ਇਸ ਦੌਰਾਨ ਰਵੀਨਾ ਕਿਸੇ ਸੁਪਰਕੂਲ ਮੌਮ ਤੋਂ ਘੱਟ ਨਜ਼ਰ ਨਹੀਂ ਆ ਰਹੀ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਰਵੀਨਾ ਆਖਰੀ ਵਾਰ ਫਿਲਮ 'ਮਾਤਰ' 'ਚ ਨਜ਼ਰ ਆਈ ਸੀ।
Punjabi Bollywood Tadka
ਫਿਲਮ 'ਚ ਰਵੀਨਾ ਦੇ ਰੋਲ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਫੈਨਜ਼ ਨੂੰ ਰਵੀਨਾ ਦੀ ਨਵੀਂ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
Punjabi Bollywood Tadka
ਇਸ ਦੌਰਾਨ ਰਵੀਨਾ ਸਾਰਿਆਂ ਬੱਚਿਆਂ ਦਾ ਕਾਫੀ ਧਿਆਨ ਰੱਖਦੀ ਨਜ਼ਰ ਆ ਰਹੀ ਸੀ। ਬੇਟੀ ਦੇ ਦਿਨ ਨੂੰ ਖਾਸ ਤੇ ਯਾਦਗਾਰ ਬਣਾਉਣ ਲਈ ਰਵੀਨਾ ਨੇ ਹਰ ਸੰਭਵ ਕੋਸ਼ਿਸ਼ ਕੀਤੀ।
Punjabi Bollywood TadkaPunjabi Bollywood Tadka


Tags: Raveena Tandon Daughter Birthday Rasha

Edited By

Rahul Singh

Rahul Singh is News Editor at Jagbani.