FacebookTwitterg+Mail

PICS: ਫੈਸ਼ਨ ਦੇ ਮਾਮਲੇ 'ਚ ਪਹਿਲੀ ਵਾਰ ਕੰਗਨਾ ਨੇ ਦਿੱਤੀ ਮਲਾਇਕਾ ਨੂੰ ਕੜੀ ਚੁਣੌਤੀ, ਇਨ੍ਹਾਂ ਸਟਾਰਜ਼ ਨੇ ਵੀ ਬਿਖੇਰੇ ਜਲਵੇ

reebook fit to fight awards
08 December, 2017 01:08:23 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਾਲ ਹੀ 'ਚ 'ਰੀਬੋਕ ਫਿੱਟ ਟੂ ਫਾਈਟ ਐਵਾਰਡ' ਦੇ ਰੈੱਡ ਕਾਰਪੇਟ 'ਤੇ ਨਜ਼ਰ ਆਈ। ਕੰਗਨਾ ਇੱਥੇ ਰੈੱਡ ਕਲਰ ਦੀ ਫਲੋਰਲ ਸਟਾਈਲ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਇਵੈਂਟ ਦੇ ਰੈੱਡ ਕਾਰਪੇਟ 'ਤੇ ਬਾਲੀਵੁੱਡ ਦੀਵਾ ਮਲਾਇਕਾ ਅਰੋੜਾ ਖਾਨ ਵੀ ਮੌਜੂਦ ਸੀ।

Punjabi Bollywood Tadkaਮਲਾਇਕਾ ਵੀ ਇੱਥੇ ਰੈੱਡ ਕਲਰ ਦੀ ਡਰੈੱਸ 'ਚ ਨਜ਼ਰ ਆਈ। ਪਹਿਲੀ ਵਾਰ ਆਪਣੇ ਸਟਾਈਲ ਸਟੇਟਮੈਂਟ ਨਾਲ ਕੰਗਨਾ-ਮਲਾਇਕਾ ਇਕ-ਦੂਜੇ ਨੂੰ ਕੜੀ ਟੱਕਰ ਦਿੰਦੀਆਂ ਨਜ਼ਰ ਆਈਆਂ।

Punjabi Bollywood Tadkaਇਸ ਦੌਰਾਨ ਬਲੈਕ ਡਰੈੱਸ 'ਚ ਸਮੀਰਾ ਰੈੱਡੀ ਵੀ ਸਟਾਈਲਿਸ਼ ਪੋਜ਼ ਦਿੰਦੀ ਨਜ਼ਰ ਆਈ। ਇਸ ਇਵੈਂਟ ਨੂੰ ਅਟੈਂਡ ਕਰਨ ਲਈ ਸ਼ਾਹਿਦ ਕਪੂਰ ਵੀ ਪਹੁੰਚੇ।

Punjabi Bollywood Tadkaਸ਼ਾਹਿਦ ਆਪਣੇ ਨਵੇਂ ਸਟਾਈਲ 'ਚ ਬੇਹੱਦ ਹੌਟ ਤੇ ਹੈਂਡਸਮ ਲੱਗ ਰਹੇ ਹਨ।

Punjabi Bollywood Tadkaਇਨ੍ਹਾਂ ਤੋਂ ਇਲਾਵਾ ਅਦਾਕਾਰਾ ਤਨੀਸ਼ਾ ਮੁਖਰਜੀ, 'ਬਿੱਗ ਬੌਸ ਮੁਕਾਬਲੇਬਾਜ਼ ਮੰਦਾਨਾ ਕਰੀਮੀ ਤੇ ਨਿਧੀ ਅਗਰਵਾਲ ਵੀ ਮੀਡੀਆ ਅੱਗੇ ਪੋਜ਼ ਦਿੰਦੀਆਂ ਨਜ਼ਰ ਆਈਆਂ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Reebook fit to fight awardMalaika AroraKangana RanautShahid kapoorਕੰਗਨਾ ਰਣੌਤਮਲਾਇਕਾ ਅਰੋੜਾ ਖਾਨ