FacebookTwitterg+Mail

ਜਦੋਂ ਪ੍ਰਾਈਵੇਟ ਭਾਗ 'ਤੇ ਹੱਥ ਲਾ ਕੇ ਰੇਖਾ ਨਾਲ ਵਿਅਕਤੀ ਨੇ ਕੀਤੀ ਅਜਿਹੀ ਸ਼ਰਮਨਾਕ ਹਰਕਤ

rekha
26 June, 2017 10:45:30 AM

ਮੁੰਬਈ—  ਬਾਲੀਵੁੱਡ ਅਭਿਨੇਤਰੀ ਰੇਖਾ ਦੀ ਜ਼ਿੰਦਗੀ ਨਾਲ ਜੁੜੇ ਕਈ ਅਜਿਹੇ ਕਿੱਸੇ ਹਨ, ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕ ਨਹੀਂ ਜਾਣਦੇ। ਅਜਿਹੇ ਹੀ ਇੱਕ ਕਿੱਸੇ ਦਾ ਜ਼ਿਕਰ ਇੱਕ ਫੈਮ ਮੈਗਜ਼ੀਨ 'ਚ ਕੀਤਾ ਗਿਆ ਸੀ। ਇਹ ਕਿੱਸਾ ਉਸ ਸਮੇਂ ਦਾ ਹੈ, ਜਦੋਂ ਰੇਖਾ ਸਿਰਫ 10 ਸਾਲ ਦੀ ਸੀ। ਅਸਲ 'ਚ ਉਸ ਸਮੇਂ ਰੇਖਾ ਨਾਲ ਇੱਕ ਅਣਜਾਨ ਵਿਅਕਤੀ ਨੇ ਛੇੜਛਾੜ ਕੀਤੀ ਸੀ ਪਰ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਉਨ੍ਹਾਂ ਨੇ ਮੂੰਹ ਤੋੜ ਜਵਾਬ ਦਿੱਤਾ ਸੀ। 

Punjabi Bollywood Tadka
ਸੂਤਰਾਂ ਮੁਤਾਬਕ ਰੇਖਾ ਆਪਣੀ ਭੈਣ ਅਤੇ ਆਇਆ (ਨੈਨੀ) ਨਾਲ ਕੋਈ ਫਿਲਮ ਦੇਖ ਕੇ ਪਰਤ ਕੇ ਆ ਰਹੀ ਸੀ ਤੇ ਉਸ ਨੂੰ ਕਾਫੀ ਨੀਂਦ ਵੀ ਆ ਰਹੀ ਸੀ। ਉਥੇ ਅਚਾਨਕ ਭੀੜ 'ਚ ਰੇਖਾ ਆਪਣੀ ਭੈਣ ਤੇ ਆਇਆ ਤੋਂ ਵਿਛੜ ਗਈ ਅਤੇ ਚੱਲਦੇ-ਚੱਲਦੇ ਭੁੱਲ ਨਾਲ ਇੱਕ ਅਜਨਬੀ ਸ਼ਖਸ ਦੀ ਉਂਗਲੀ ਫੜ ਲਈ ਪਰ ਅਚਾਨਕ ਉਸ ਨੂੰ ਅਹਿਸਾਸ ਹੋਇਆ ਕਿ ਅਜਨਬੀ ਉਸ ਦੀ ਛਾਤੀ 'ਤੇ ਹੱਥ ਲਾ ਰਿਹਾ ਹੈ। ਰੇਖਾ ਨੂੰ ਸਮਝਣ 'ਚ ਦੇਰੀ ਨਹੀਂ ਲੱਗੀ ਕਿ ਉਸ ਦੇ ਇਰਾਦੇ ਉਸ ਨੂੰ ਲੈ ਕੇ ਠੀਕ ਨਹੀਂ ਹਨ।

Punjabi Bollywood Tadka

ਉਨ੍ਹਾਂ ਨੇ ਜਲਦੀ ਨਾਲ ਹੱਥ ਛੁੱਡਿਆ ਅਤੇ ਉਸ ਵਿਅਕਤੀ ਦੇ ਮੂੰਹ 'ਤੇ ਜ਼ੋਰਦਾਰ ਥੱਪੜ ਮਾਰ ਦਿੱਤਾ। ਦੇਖਦੇ ਹੀ ਦੇਖੇ ਉਥੇ ਭੀੜ ਇਕੱਠੀ ਹੋ ਗਈ ਅਤੇ ਮੌਕਾ ਮਿਲਦੇ ਹੀ ਉਹ ਸ਼ਖਸ ਉਥੋਂ ਭੱਜ ਗਿਆ। 

Punjabi Bollywood Tadka
ਇੰਨਾ ਹੀ ਨਹੀਂ, ਇੱਕ ਵਾਰ ਤਾਂ ਰੇਖਾ ਸਿਨੇਮਾਹਾਲ 'ਚ ਫਿਮਲ ਦੇਖ ਰਹੀ ਸੀ ਤਾਂ ਪਿੱਛੇ ਬੈਠਾ ਇੱਕ ਲੜਕਾ ਵਾਰ-ਵਾਰ ਉਸ ਦੀ ਸੀਟ ਨੂੰ ਹਿੱਲਾ ਰਿਹਾ ਸੀ।

Punjabi Bollywood Tadka

ਰੇਖਾ ਨੇ ਆਪਣੀ ਸੀਟ ਬਦਲ ਲਈ ਅਤੇ ਲੜਕੇ ਦੇ ਪਿੱਛੇ ਜਾ ਕੇ ਬੈਠ ਗਈ। ਇਸ ਤੋਂ ਬਾਅਦ ਉਸ ਨੇ ਮੂੰਹ ਤੋਂ ਚਵਿੰਗਮ ਕੱਢੀ ਅਤੇ ਰੇਖਾ ਦੇ ਵਾਲਾਂ 'ਚ ਲਾ ਦਿੱਤੀ।

Punjabi Bollywood Tadka


Tags: Bollywood Celebrity Hindi FilmRekhaFame MagazineShocking Actionਰੇਖਾਫੈਮ ਮੈਗਜ਼ੀਨ ਸ਼ਰਮਨਾਕ ਹਰਕਤ