FacebookTwitterg+Mail

ਗੁਲਸ਼ਨ ਦੀ ਨੂੰਹ ਅੱਗੇ ਫਿੱਕੀ ਤੇ ਸੁਸਤ ਦਿਖੀ ਰੇਖਾ ਦੀ ਸੁੰਦਰਤਾ, ਤਸਵੀਰਾਂ ਦੇਖ ਹੋਵੋਗੇ ਹੈਰਾਨ

rekha and divya khosla kumar
16 January, 2018 11:58:27 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਗਾਇਕਾ ਤੇ ਟੀ-ਸੀਰੀਜ਼ ਕੰਪਨੀ ਦੇ ਮਾਲਕ ਗੁਲਸ਼ਨ ਕੁਮਾਰ ਦੀ ਨੂੰਹ ਦਿਵਿਆ ਖੋਸਲਾ ਕੁਮਾਰ ਤੇ ਅਦਾਕਾਰਾ ਰੇਖਾ ਨੇ ਹਾਲ ਹੀ 'ਚ ਸੋਸਾਇਟੀ ਅਚੀਵਰਸ ਐਵਾਰਡਜ਼ 'ਚ ਸ਼ਿਰਕਤ ਕੀਤੀ। ਉਂਝ ਤਾਂ ਹਰ ਇਵੈਂਟ ਤੇ ਫੰਕਸ਼ਨ 'ਚ ਆਪਣੇ ਹੁਸਨ ਦੇ ਜਲਵੇ ਬਿਖੇਰਨ ਵਾਲੀ ਰੇਖਾ ਇਸ ਐਵਾਰਡਜ਼ ਫੰਕਸ਼ਨ 'ਚ ਵੀ ਕੁਝ ਅਜੀਬ ਲੁੱਕ 'ਚ ਤੇ ਸੁਸਤ ਦਿਖਾਈ ਦਿੱਤੀ।

Punjabi Bollywood Tadka

ਦੂਜੇ ਪਾਸੇ ਦਿਵਿਆ ਨੇ ਸਾਰੀ ਲਾਈਮਲਾਈਟ ਬਟੌਰੀ। ਉਸ ਦਾ ਸਾਧਾਰਨ ਲੁੱਕ ਫੈਨਜ਼ ਦੇ ਦਿਲਾਂ ਨੂੰ ਧੜਕਾਉਣ ਵਾਲਾ ਸੀ। ਉਂਝ ਉਸ ਦੀ ਸੁੰਦਰਤਾ ਤੇ ਹੌਟਨੈੱਸ ਦੇ ਲੱਖਾਂ ਦੀਵਾਨੇ ਹਨ। ਇਸ ਦੌਰਾਨ ਰੇਖਾ ਪਿੰਕ ਕਲਰ ਦੀ ਸਾੜੀ 'ਚ ਦਿਖੀ। ਹਰ ਵਾਰ ਦੀ ਤਰ੍ਹਾਂ ਰੇਖਾ ਨੇ ਇਸ ਵਾਰ ਵੀ ਕਾਫੀ ਜ਼ਿਊਲਰੀ ਪਹਿਨੀ ਸੀ ਪਰ ਫਿਰ ਵੀ ਉਹ ਕੁਝ ਖਾਸ ਨਾ ਲੱਗੀ।

Punjabi Bollywood Tadka

ਦਿਵਿਆ ਖੋਸਲਾ ਨੇ ਬਲਿਊ ਕਲਰ ਦੀ ਡਰੈੱਸ ਪਹਿਨੀ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ। ਉਸ ਨੇ ਹਲਕਾ ਜਿਹਾ ਮੇਕਅੱਪ ਕੀਤਾ ਸੀ, ਜੋ ਉਸ ਦੀ ਸੁੰਦਰਤਾ ਨੂੰ ਹੋਰ ਵੀ ਚਾਰ-ਚੰਨ ਲਾ ਰਿਹਾ ਸੀ। ਸਾਰਿਆਂ ਦੀਆਂ ਨਜ਼ਰਾਂ ਦਿਵਿਆ 'ਤੇ ਟਿੱਕੀਆ ਰਹੀਆਂ।

Punjabi Bollywood Tadka

ਇਸ ਦੌਰਾਨ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ। ਦਿਵਿਆ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਡਾਇਰੈਕਟਰ ਤੇ ਆਈਟਮ ਡਾਂਸ ਤੋਂ ਇਲਾਵਾ ਦਿਵਿਆ ਨੇ ਸਾਲ 2004 'ਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਦੇ ਹੋਏ ਪਹਿਲੀ ਵਾਰ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ।

Punjabi Bollywood Tadka

ਦਿਵਿਆ ਨੇ 'ਅਬ ਤੁਮਾਰੇ ਹਵਾਲੇ ਵਤਨ ਸਾਥੀਓ' 'ਚ ਕੰਮ ਕੀਤਾ ਸੀ। ਹਾਲਾਂਕਿ ਇਹ ਫਿਲਮ ਸਿਨੇਮਾਘਰਾਂ 'ਚ ਕੁਝ ਖਾਸ ਕਮਾਲ ਨਾ ਕਰ ਸਕੀ ਪਰ ਦਿਵਿਆ ਦਾ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ।

Punjabi Bollywood Tadka


Tags: RekhaSociety Achievers Awards 2018Divya Khosla KumarGulshan KumarBollywood Celebrity

Edited By

Sunita

Sunita is News Editor at Jagbani.