FacebookTwitterg+Mail

ਬੀਚ ਕਿਨਾਰੇ ਅਦਾਕਾਰਾ ਨੇ ਪ੍ਰੇਮੀ ਨਾਲ ਸ਼ਰੇਆਮ ਕੀਤਾ ਰੋਮਾਂਸ, ਕਰਵਾਇਆ ਹੌਟ ਫੋਟੋਸ਼ੂਟ

rhian sugden
07 March, 2018 11:10:27 AM

ਲੰਡਨ (ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਿਆਨ ਸਗਡੇਨ ਹਮੇਸ਼ਾ ਹੀ ਬੋਲਡ ਤਸਵੀਰਾਂ ਕਾਰਨ ਚਰਚਾ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਰਿਆਨ ਸਗਡੇਨ ਦੀਆਂ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਪ੍ਰੇਮੀ ਨਾਲ ਬੀਚ ਕਿਨਾਰੇ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ।
Punjabi Bollywood Tadka

ਇਸ ਦੌਰਾਨ ਰਿਆਨ ਨੇ ਬਲਿਊ ਕਲਰ ਦਾ ਸਵਿਮ ਸੂਟ ਪਾਇਆ ਹੈ।
Punjabi Bollywood Tadka

ਉਸ ਦੀਆਂਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka

ਇਸ ਦੌਰਾਨ ਰਿਆਨ ਨੇ ਪ੍ਰੇਮੀ ਨਾਲ ਬੋਲਡ ਲੁੱਕ 'ਚ ਕਾਫੀ ਪੋਜ਼ ਦਿੱਤੇ।
Punjabi Bollywood Tadka

ਦੱਸ ਦੇਈਏ ਕਿ ਕੁਝ ਤਸਵੀਰਾਂ 'ਚ ਰਿਆਨ ਦਾ ਪ੍ਰੇਮੀ ਉਸ ਨੂੰ ਕਿੱਸ ਕਰਦਾ ਵੀ ਨਜ਼ਰ ਆ ਰਿਹਾ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਰਿਆਨ ਅਕਸਰ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka

ਆਪਣੇ ਬੋਲਡ ਤਸਵੀਰਾਂ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੰਦੀ ਹੈ। ਫੈਨਜ਼ ਵਲੋਂ ਉਸ ਦੀਆਂ ਬੋਲਡ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Rhian SugdenInstagramPhotoshootBold PicturesHollywood Celebrity

Edited By

Sunita

Sunita is News Editor at Jagbani.