FacebookTwitterg+Mail

ਕੈਮਰੇ ਸਾਹਮਣੇ ਕੱਪੜੇ ਉਤਾਰ ਅਭਿਨੇਤਰੀ ਨੇ ਦਿੱਤੇ ਇੰਨੇ ਹੌਟ ਪੋਜ਼, ਦੇਖ ਮੂੰਹ 'ਚੋਂ ਨਿਕਲੇਗਾ 'Oh My God'

rhian sugden nude photoshoot
02 December, 2017 08:07:46 PM

ਲੰਡਨ (ਬਿਊਰੋ)— ਹਾਲੀਵੁੱਡ ਅਭਿਨੇਤਰੀ ਰਿਆਨ ਸਗਡੇਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਰਿਆਨ ਨੇ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
Punjabi Bollywood Tadka
ਰਿਆਨ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ। ਉਸ ਨੇ ਨਿਊਡ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬਿਨਾਂ ਕੱਪੜਿਆਂ ਦੇ ਨਜ਼ਰ ਆ ਰਹੀ ਹੈ ਤੇ ਉਸ ਨੇ ਆਪਣੇ ਪ੍ਰਾਈਵੇਟ ਪਾਰਟਸ ਨੂੰ ਕੈਮਰੇ ਸਾਹਮਣੇ ਲੁਕਾਇਆ ਹੋਇਆ ਹੈ।
Punjabi Bollywood Tadka
ਇਸ ਤੋਂ ਇਲਾਵਾ ਰਿਆਨ ਨੇ ਬਿਕਨੀ 'ਚ ਵੀ ਹੌਟ ਤਸਵੀਰਾਂ ਖਿੱਚਵਾਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕੱਪੜਿਆਂ ਦੇ ਬਿਨਾਂ ਕੰਧ ਨਾਲ ਖੜ੍ਹੀ ਹੋ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਨ੍ਹਾਂ 'ਚ ਉਹ ਬੇਹੱਦ ਹੌਟ ਤੇ ਬੋਲਡ ਲੁੱਕ 'ਚ ਹੈ।
Punjabi Bollywood Tadka
ਉਸ ਦਾ ਅਜਿਹਾ ਹੌਟ ਲੁੱਕ ਫੈਨਜ਼ ਦੇ ਦਿਲਾਂ ਨੂੰ ਘਾਇਲ ਕਰ ਦੇਣ ਵਾਲਾ ਲੱਗ ਰਿਹਾ ਹੈ। ਇਸ ਤੋਂ ਇਲਾਵਾ ਉਸ ਨੇ ਆਪਣੀ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਅੱਧਾ ਟਾਪ ਉਤਾਰੀ ਨਜ਼ਰ ਆ ਰਹੀ ਹੈ। ਉਸ ਦਾ ਅਜਿਹਾ ਹੌਟ ਲੁੱਕ ਫੈਨਜ਼ ਦੇ ਦਿਲਾਂ 'ਚ ਖਲਬਲੀ ਮਚਾ ਦੇਣ ਵਾਲਾ ਹੈ।
Punjabi Bollywood TadkaPunjabi Bollywood TadkaPunjabi Bollywood Tadka


Tags: Rhian Sugden Photoshoot Instagram Hollywood Celebrity