FacebookTwitterg+Mail

PICS: 'ਖਤਰੋਂ ਕੇ ਖਿਲਾੜੀ' ਵਿਚ ਹਿੱਸਾ ਲਵੇਗੀ ਟੀ. ਵੀ. ਅਦਾਕਾਰਾ ਰਿਧਿਮਾ ਪੰਡਿਤ

ridhima pandit
24 May, 2018 09:30:16 AM

ਮੁੰਬਈ(ਬਿਊਰੋ)— ਟੀ. ਵੀ. ਅਦਾਕਾਰਾ ਰਿਧਿਮਾ ਪੰਡਿਤ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਵਿਚ ਸ਼ਿਰਕਤ ਕਰਦੀ ਨਜ਼ਰ ਆ ਸਕਦੀ ਹੈ।

Punjabi Bollywood Tadka

ਕਲਰਸ ਚੈਨਲ 'ਤੇ ਬਹੁਤ ਛੇਤੀ ਰੋਹਿਤ ਸ਼ੈੱਟੀ 'ਖਤਰੋਂ ਕੇ ਖਿਲਾੜੀ' ਸ਼ੋਅ ਲੈ ਕੇ ਆ ਰਹੇ ਹਨ। ਇਸ ਵਾਰ ਨਵੇਂ ਸੀਜ਼ਨ 'ਚ ਇਕ ਵਾਰ ਮੁੜ ਨਵੇਂ ਕਲਾਕਾਰ ਜੁੜਨ ਜਾ ਰਹੇ ਹਨ।

Punjabi Bollywood Tadka

ਇਸ ਸ਼ੋਅ 'ਚ ਮੁਕਾਬਲੇਬਾਜ਼ ਦੇ ਤੌਰ 'ਤੇ ਇਸ ਅਦਾਕਾਰਾ ਦਾ ਨਾਂ ਸਾਹਮਣੇ ਆ ਰਿਹਾ ਹੈ। ਸ਼ੋਅ 'ਬਹੂ ਹਮਾਰੀ ਰਜਨੀਕਾਂਤ' ਵਿਚ ਰਿਧਿਮਾ ਨੇ ਸਾਰਿਆਂ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ।

Punjabi Bollywood Tadka

ਦਰਸ਼ਕਾਂ ਨੂੰ ਉਹ ਹਮੇਸ਼ਾ ਹੀ ਪਸੰਦ ਆਉਂਦੀ ਰਹੀ ਹੈ। ਰਿਧਿਮਾ ਨੇ ਇਸ ਤੋਂ ਪਹਿਲਾਂ 'ਐਂਟਰਟੇਨਮੈਂਟ ਕੀ ਰਾਤ' ਵਿਚ ਵੀ ਕੰਮ ਕੀਤਾ ਅਤੇ ਹੁਣ ਉਹ ਇਸ ਸ਼ੋਅ 'ਚ ਵੀ ਨਜ਼ਰ ਆ ਸਕਦੀ ਹੈ।

Punjabi Bollywood Tadka

ਹਾਲਾਂਕਿ ਹੁਣ ਤੱਕ ਇਸ ਖਬਰ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

​​​​​​​Punjabi Bollywood Tadka


Tags: Ridhima PanditInstagramBahu Hamari Rajni KantKhatron Ke KhiladiEntertainment Ki Raat

Edited By

Chanda Verma

Chanda Verma is News Editor at Jagbani.