FacebookTwitterg+Mail

ਇਵੈਂਟ 'ਚ ਰਿਹਾਨਾ ਦੀ ਕਲੀਵੇਜ ਨੂੰ ਇੰਝ ਘੂਰਦੀ ਰਹੀ ਇਹ ਅਦਾਕਾਰਾ, ਸ਼ਰਮਸਾਰ ਕਰ ਦੇਣਗੀਆਂ ਤਸਵੀਰਾਂ

rihanna
27 July, 2017 04:57:23 PM

ਮੁੰਬਈ— ਹਾਲੀਵੁੱਡ ਦੀ ਚਰਚਿਤ ਅਤੇ ਬੋਲਡ ਅਦਾਕਾਰਾ ਰਿਹਾਨਾ ਉਂਝ ਵੀ ਚਰਚਾ 'ਚ ਰਹਿੰਦੀ ਹੈ। ਇਸ ਵਾਰ ਫਿਰ ਤੋਂ ਉਹ ਆਪਣੀ ਤਸਵੀਰ ਨੂੰ ਲੈ ਕੇ ਚਰਚਾ 'ਚ ਹੈ। ਜਿਸ ਤਰ੍ਹਾਂ ਪਹਿਲਾਂ ਅਸੀਂ ਉਨ੍ਹਾਂ ਨੂੰ ਆਪਣੀ ਭਤੀਜੀ ਨਾਲ ਇਕ ਨਿਊਡ ਤਸਵੀਰ ਸ਼ੇਅਰ ਕੀਤਾ ਸੀ।

Punjabi Bollywood Tadka

ਇਹ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਸੀ, ਜਿਸ 'ਚ ਰਿਹਾਨਾ ਬਾਥਟਬ 'ਚ ਨਹਾਉਂਦੀ ਹੋਈ ਆਪਣੀ ਭਤੀਜੀ ਦੇ ਨਾਲ 'ਚ ਨਜ਼ਰ ਆਈ ਸੀ। ਹੁਣ ਇਕ ਵਾਰ ਫਿਰ ਤੋਂ ਰਿਹਾਨਾ ਆਪਣੀ ਬੋਲਡ ਡਰੈੱਸ ਦੇ ਚੱਲਦੇ ਨਜ਼ਰ ਆ ਰਹੀ ਹੈ। 
 

Punjabi Bollywood Tadka

ਜਾਣਕਾਰੀ ਮੁਤਾਬਕ ਪਾਪ ਸਿੰਗਰ ਅਤੇ ਅਦਾਕਾਰਾ ਰਿਹਾਨਾ ਸੋਮਵਾਰ ਨੂੰ ਲੰਡਨ 'ਚ ਆਪਣੀ ਆਉਣ ਵਾਲੀ ਫਿਲਮ '' ਦੇ ਪ੍ਰੀਮੀਅਰ 'ਤੇ ਬੋਲਡ ਅਵਤਾਰ 'ਚ ਦਿਖਾਈ ਦਿੱਤੀ। ਜ਼ਿਕਰਯੋਗ ਹੈ ਕਿ ਰਿਹਾਨਾ ਨੇ ਆਫ ਦਿ ਸ਼ੋਲਡਰ ਫਿਏਰੀ ਰੈੱਡ ਗਾਊਨ ਪਹਿਨਿਆ ਸੀ, ਜਿਸ ਨੂੰ ਗਿਆਂਬਾਤੀਸਤਾ ਵਾਲੀ ਨੇ ਡਿਜ਼ਾਈਨ ਕੀਤਾ ਸੀ।

Punjabi Bollywood Tadka

ਇਕ ਪਾਸੇ ਜਿੱਥੇ ਇਸ ਡਰੈੱਸ ਨੂੰ ਦੇਖ ਕੇ ਲੱਗਦਾ ਹੈ ਕਿ ਰਿਹਾਨਾ ਕਦੀ ਵੀ ਵਾਰਡਰਾਬ ਮਾਲਫੰਕਸ਼ਨ ਦਾ ਸ਼ਿਕਾਰ ਹੋ ਸਕਦੀ ਸੀ, ਉੱਥੇ ਉਨ੍ਹਾਂ ਨੇ ਬੇਹੱਦ ਆਸਾਨੀ ਨਾਲ ਇਸ ਨੂੰ ਮੈਨੇਜ ਕਰ ਲਿਆ।

Punjabi Bollywood Tadka

 ਦੂਜੇ ਪਾਸੇ ਇਵੈਂਟ 'ਚ ਰਿਹਾਨਾ ਦੇ ਨਾਲ ਉਨ੍ਹਾਂ ਦੀ ਦੋਸਤ ਮਾਡਲ ਅਤੇ ਅਦਾਕਾਰਾ ਕੈਰਾ ਡੇਲੇਵਿੰਗਨ ਵੀ ਮੌਜੂਦ ਸੀ। ਖਾਸ ਗੱਲ ਇਹ ਹੈ ਕਿ ਪੂਰੇ ਟਾਈਮ ਕੈਰਾ ਦੀ ਨਜ਼ਰ ਰਿਹਾਨਾ ਦੇ ਕਲੀਵੇਜ 'ਤੇ ਸੀ।

Punjabi Bollywood Tadka


Tags: Hollywood celebrityRihannaLondon Cara DelevingneValerian and the City of a Thousand Planetsਰਿਹਾਨਾਨਿਊਡ ਤਸਵੀਰਾਂ