FacebookTwitterg+Mail

Pics : ਇੰਸਟਾਗ੍ਰਾਮ 'ਤੇ ਛਾਈਆਂ ਪੌਪ ਸਟਾਰ ਰਿਹਾਨਾ ਦੀਆਂ ਹੌਟ ਤਸਵੀਰਾਂ

rihanna
26 September, 2017 06:16:14 PM

ਮੁੰਬਈ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਪੌਪ ਸਟਾਰ ਰਿਹਾਨਾ ਅਕਸਰ ਆਪਣੇ ਬੋਲਡ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਤੋਂ ਆਪਣੀਆਂ ਤਸਵੀਰਾਂ ਕਰਕੇ ਰਿਹਾਨਾ ਮੁੜ ਸੋਸ਼ਲ ਮੀਡੀਆ 'ਤੇ ਛਾ ਚੁੱਕੀ ਹੈ।

Punjabi Bollywood Tadka

ਦਰਸਅਲ ਹਾਲ ਹੀ 'ਚ ਰਿਹਾਨਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਸਦਾ ਬੋਲਡ ਅੰਦਾਜ਼ ਦਿਖਾਈ ਦੇ ਰਿਹਾ ਹੈ।

Punjabi Bollywood Tadka
ਦੱਸਣਯੋਗ ਹੈ ਕਿ 29 ਸਾਲ ਦੀ ਰਿਹਾਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਰਿਹਾਨਾ ਦੇ ਕਰੀਬ 56 ਮਿਲੀਅਨ ਫਾਲੋਅਰਜ਼ ਹਨ ਅਤੇ ਅਜੇ ਤੱਕ ਕਰੀਬ 4000 ਤੋਂ ਜ਼ਿਆਦਾ ਪੋਸਟ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka

ਰਿਹਾਨਾ ਦੀ ਗਾਇਕੀ ਨੂੰ ਅਮਰੀਕਾ ਸਮੇਤ ਦੁਨੀਆ ਭਰ ਦੇ ਕਈ ਦੇਸ਼ਾ 'ਚ ਪਸੰਦ ਕੀਤਾ ਜਾਂਦਾ ਹੈ। ਜਸਟਿਨ ਬੀਬਰ, ਸੇਲੇਨਾ ਗੋਮੇਜ ਅਤੇ ਕੇਟੀ ਪਰੀ ਵਰਗੇ ਸਟਾਰਜ਼ ਦੀ ਲਿਸਟ 'ਚ ਰਿਹਾਨਾ ਦਾ ਨਾਂ ਸ਼ਾਮਿਲ ਹੈ।

Punjabi Bollywood TadkaPunjabi Bollywood Tadka


Tags: Rihanna Singer Instagram Hollywood Actress Justin Bieber