FacebookTwitterg+Mail

ਇਵੈਂਟ ਦੌਰਾਨ ਊਪਸ ਮੂਮੈਂਟ ਦੀ ਸ਼ਿਕਾਰ ਹੋਈ ਰਿਹਾਨਾ, ਕੈਮਰੇ 'ਚ ਕੈਦ ਹੋਈਆਂ ਤਸਵੀਰਾਂ

rihanna
14 June, 2018 04:41:15 PM

ਲੰਡਨ (ਬਿਊਰੋ)— ਹਾਲੀਵੁੱਡ ਗਾਇਕਾ ਰਿਹਾਨਾ ਅਕਸਰ ਰੈੱਡ ਕਾਰਪੇਟ ਅਤੇ ਵੱਡੇ ਇਵੈਂਟਸ 'ਚ ਆਪਣੇ ਲੁੱਕ ਅਤੇ ਹੇਅਰ ਸਟਾਈਲ ਕਾਰਨ ਚਰਚਾ 'ਚ ਰਹਿੰਦੀ ਹੈ।

Punjabi Bollywood Tadka

ਹੁਣ ਇਕ ਵਾਰ ਫਿਰ ਤੋਂ ਰਿਹਾਨਾ ਸੁਰਖੀਆਂ 'ਚ ਹੈ।

Punjabi Bollywood Tadka

ਹਾਲ ਹੀ 'ਚ ਲੰਡਨ 'ਚ ਆਯੋਜਿਤ ਲੰਡਨ ਪ੍ਰੀਮੀਅਰ 'ਚ ਸ਼ਿਰਕਤ ਕਰਨ ਦੌਰਾਨ ਰਿਹਾਨਾ ਵਾਰਡਰੋਬ ਮਾਲਫੰਕਸ਼ਨ ਦਾ ਸ਼ਿਕਾਰ ਹੋ ਗਈ।

Punjabi Bollywood Tadka

ਇਸ ਦੌਰਾਨ ਰਿਹਾਨਾ ਨੇ ਗੋਲਡਨ ਡਰੈੱਸ ਪਹਿਨੀ ਹੋਈ ਸੀ, ਜੋ ਕਿ ਇਕ ਪਾਸੇ ਤੋਂ ਆਫ ਸ਼ੋਲਡਰ ਸੀ।

Punjabi Bollywood Tadka

ਇਵੈਂਟ 'ਚ ਐਂਟਰੀ ਕਰਨ ਤੋਂ ਬਾਅਦ ਜਦੋਂ ਰਿਹਾਨਾ ਤਸਵੀਰਾਂ ਖਿਚਵਾ ਰਹੀ ਸੀ, ਉਸੇ ਸਮੇਂ ਉਨ੍ਹਾਂ ਦਾ ਇਕ ਪਾਸਿਓਂ ਗਲਾ ਹੇਠਾ ਖਿਸਕ ਗਿਆ, ਜਿਸ ਕਾਰਨ ਰਿਹਾਨਾ ਊਪਸ ਮੂਮੈਂਟ ਦੀ ਸ਼ਿਕਾਰ ਹੋ ਗਈ।

Punjabi Bollywood Tadka

ਹਾਲਾਂਕਿ ਸਮਾਂ ਰਹਿੰਦੇ ਰਿਹਾਨਾ ਨੇ ਖੁਦ ਨੂੰ ਸੰਭਾਲ ਲਿਆ ਅਤੇ ਕੈਮਰੇ ਦੀਆਂ ਨਜ਼ਰਾਂ 'ਚ ਖੁਦ ਨੂੰ ਸੰਭਾਲਦੀ ਹੋਈ ਰਿਹਾਨਾ ਕੈਦ ਹੋ ਗਈ।

Punjabi Bollywood Tadka

ਇਹ ਘਟਨਾ ਬੀਤੀ ਰਾਤ ਨੂੰ ਓਸ਼ੀਅੰਸ 8 ਦੇ ਪ੍ਰੀਮੀਅਰ 'ਤੇ ਰੈੱਡ ਕਾਰਪੇਟ 'ਚ ਸ਼ਿਕਰਤ ਕਰਨ ਦੌਰਾਨ ਹੋਈ।

Punjabi Bollywood Tadka

Punjabi Bollywood Tadka

 


Tags: RihannaWardrobe MalfunctionHollywood SingerGolden GownOcean 8PremiereLondon

Edited By

Chanda Verma

Chanda Verma is News Editor at Jagbani.