FacebookTwitterg+Mail

ਜਾਣੋ ਰਿਹਾਨਾ ਤੋਂ ਇਮੋਜਨ ਤੱਕ ਇਨ੍ਹਾਂ ਸਿਤਾਰਿਆਂ ਨੇ ਕਿੱਥੇ-ਕਿੱਥੇ ਬਣਵਾਏ ਹਨ ਟੈਟੂ, (ਦੇਖੋ ਤਸਵੀਰਾਂ)

    1/15
20 February, 2017 01:25:02 PM
ਲਾਸ ਏਜਲਸ— ਹਾਲੀਵੁੱਡ ਦੀ ਗਾਇਕਾ ਰਿਹਾਨਾ ਦਾ ਅੱਜ 29ਵਾਂ ਜਨਮਦਿਨ ਹੈ। ਉਸ ਦਾ ਜਨਮ 20 ਫਰਵਰੀ, 1988 ਨੂੰ ਬਾਰਬਾਡੋਸ ਦੇ ਸੈੱਟ ਮਾਈਕਲ 'ਚ ਹੋਇਆ ਸੀ। ਇਸ ਗਾਇਕਾ ਨੇ ਆਪਣੀ 7 ਸਾਲ ਦੀ ਉਮਰ ਤੋਂ ਹੀ ਗਾਇਕੀ ਦੇ ਖੇਤਰ 'ਚ ਕਦਮ ਰੱਖਿਆ। ਇਸ ਤੋਂ ਬਾਅਦ ਉਸ ਨੇ 16 ਸਾਲ ਦੀ ਉਮਰ 'ਚ ਰਿਕਾਰਡ ਨਿਰਮਾਤਾ ਇਵਾਨ ਰੋਜਰਜ਼ ਦੀ ਨਿਗਰਾਨੀ 'ਚ ਆਪਣਾ ਰਿਕਾਡਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ। 2005 'ਚ ਉਸ ਨੇ ਆਪਣਾ ਪਹਿਲਾ ਐਲਬਮ 'ਮਿਊਜ਼ਿਕ ਆਫ ਦਿ ਸਨ' ਰਿਲੀਜ਼ ਕੀਤਾ। ਰਿਹਾਨਾ ਆਪਣੇ ਵੱਖਰੇ ਸਟਾਈਲ ਕਰਕੇ ਹਮੇਸ਼ਾ ਸੁਰਖੀਆਂ 'ਚ ਛਾਈ ਰਹਿੰਦੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਰਿਹਾਨਾ ਨੇ ਆਪਣੀ ਬਾਡੀ 'ਤੇ ਕਈ ਸਾਰੇ ਹੌਟ ਟੈਟੂ ਬਣਵਾਏ ਹੋਏ ਹਨ। ਰਿਹਾਨਾ ਤੋਂ ਇਲਾਵਾ ਵੀ ਹੋਰ ਕਈ ਸਾਰੇ ਸੈਲੀਬ੍ਰੇਟਿਜ਼ ਹਨ, ਜਿਨ੍ਹਾਂ ਨੇ ਆਪਣੀ ਬਾਡੀ ਦੀਆਂ ਵੱਖ-ਵੱਖ ਜਗ੍ਹਾ 'ਤੇ ਕਈ ਟੈਟੂ ਬਣਵਾਏ ਹੋਏ ਹਨ। ਅੱਜ ਤੁਹਾਨੂੰ ਅਜਿਹੇ ਹੀ ਸੇਲੇਬਸ ਦੀ ਬਾਡੀ ਟੈਟੂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਨ।

Tags: RihannaBirthdayTattoosingermusic of the sunਰਿਹਾਨਾਜਨਮਦਿਨਟੈਟੂ