FacebookTwitterg+Mail

ਗਰਭਅਵਸਥਾ ਦੌਰਾਨ ਵੀ ਬੇਬੋ ਆਈ ਹੌਟ ਲੁੱਕ 'ਚ ਨਜ਼ਰ, ਇਹ ਨਾਮੀ ਸਿਤਾਰੇ ਵੀ ਹੋਏ ਕੈਮਰੇ 'ਚ ਕੈਦ

    1/14
29 September, 2016 12:44:50 PM
ਮੁੰਬਈ— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਦੀ ਭੂਆ ਰੀਮਾ ਜੈਨ ਦੇ 60ਵੇਂ ਜਨਮਦਿਨ 'ਤੇ ਬੁੱਧਵਾਰ ਰਾਤ ਮੁੰਬਈ ਦੇ ਇਕ ਹੋਟਲ 'ਚ ਪਾਰਟੀ ਰੱਖੀ ਆਯੋਜਿਤ ਕੀਤੀ ਗਈ। ਇਸ ਮੌਕੇ 'ਤੇ ਕਪੂਰ ਅਤੇ ਬੱਚਨ ਪਰਿਵਾਰ ਸਮੇਤ ਕਈ ਸਿਤਾਰੇ ਦੇਖੇ ਗਏ। ਇਸ ਦੌਰਾਨ ਕਰੀਨਾ ਪਤੀ ਸੈਫ ਅਲੀ ਖਾਨ ਨਾਲ ਪਾਰਟੀ 'ਚ ਦਾਖਲ ਹੋਈ। ਉਹ ਗ੍ਰੀਨ ਕਲਰ ਦੀ ਖੂਬਸੂਰਤ ਡ੍ਰੈੱਸ 'ਚ ਕਾਫੀ ਹੌਟ ਲਗ ਰਹੀ ਸੀ। ਇਸ ਪਾਰਟੀ 'ਚ ਅਮਿਤਾਭ ਬੱਚਨ, ਜਯਾ ਬੱਚਨ, ਅਨਿਲ ਕਪੂਰ, ਸ਼੍ਰੀਦੇਵੀ, ਨਿਰਦੇਸ਼ਕ ਡੇਵਿਡ ਧਵਨ, ਰਿਸ਼ੀ ਕਪੂਰ, ਨੀਤੂ, ਰਣਧੀਰ ਕਪੂਰ ਸਮੇਤ ਕਈ ਸਿਤਾਰੇ ਰੀਮਾ ਜੈਨ ਦੇ 60ਵੇਂ ਜਨਮਦਿਨ ਦੇ ਜਸ਼ਨ 'ਚ ਸ਼ਾਮਲ ਹੋਏ।

Tags: ਰੀਮਾ ਜੈਨਪਾਰਟੀਤਸਵੀਰਾਂrima jainpartypics