FacebookTwitterg+Mail

ਸ਼ਾਇਦ ਹੀ ਪਹਿਲਾਂ ਕਦੇ ਦੇਖੀਆਂ ਹੋਣਗੀਆਂ ਰਿਸ਼ੀ ਕਪੂਰ ਦੀਆਂ ਇਹ Unseen Pics

rishi kapoor
04 September, 2017 02:02:25 PM

ਮੁੰਬਈ— ਬਾਲੀਵੁੱਡ ਦੇ ਦਿਗਜ਼ ਅਭਿਨੇਤਾ ਰਿਸ਼ੀ ਕਪੂਰ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਰਿਸ਼ੀ ਕਪੂਰ ਦਾ ਜਨਮ 4 ਸਤੰਬਰ, 1952 ਨੂੰ ਮੁੰਬਈ ਦੇ ਚੇਮਬੂਰ 'ਚ ਹੋਇਆ ਸੀ। ਰਿਸ਼ੀ ਕਪੂਰ ਕਰੀਬ 4 ਦਹਾਕਿਆਂ ਤੋਂ ਫਿਲਮ ਇੰਡਸਟਰੀ ਦਾ ਹਿੱਸਾ ਬਣੇ ਹੋਏ ਹਨ। ਫਿਲਮ 'ਮੇਰਾ ਨਾਮ ਜੋਕਰ', 'ਬੋਬੀ', 'ਖੇਲ ਖੇਲ ਮੇਂ', 'ਕਰਜ਼' ਅਤੇ 'ਪ੍ਰੇਮ ਰੋਗ' ਵਰਗੀਆਂ ਸਫਲ ਫਿਲਮਾਂ ਨਾਲ ਉਨ੍ਹਾਂ ਦੀ ਬਾਲੀਵੁੱਡ 'ਚ ਵੱਖਰੀ ਪਛਾਣ ਹੈ।

Punjabi Bollywood Tadka
ਰਿਸ਼ੀ ਬਾਲੀਵੁੱਡ ਦੇ ਦਿਗਜ਼ ਅਭਿਨੇਤਾ ਸਵਰਗੀ ਰਾਜ ਕਪੂਰ ਦੇ ਬੇਟੇ ਅਤੇ ਨਿਰਮਾਤਾ-ਨਿਰਦੇਸ਼ਕ ਅਤੇ ਅਭਿਨੇਤਾ ਪ੍ਰਿਥਵੀ ਰਾਜਕਪੂਰ ਦੇ ਪੋਤੇ ਹਨ। ਰੋਮਾਂਟਿੰਕ ਕਿਰਦਾਰਾਂ ਨਾਲ ਪ੍ਰਸ਼ੰਸਕਾਂ 'ਚ ਉਨ੍ਹਾਂ ਦੀ ਅਦਾਕਾਰੀ ਖੂਬ ਪਸੰਦ ਜਾਂਦੀ ਹੈ ਪਰ ਇਨ੍ਹੀਂ ਦਿਨੀਂ ਉਹ ਟਵੀਟਜ਼ ਕਾਰਨ ਖੂਬੇ ਸੁਰਖੀਆਂ 'ਚ ਰਹਿੰਦੇ ਹਨ।

Punjabi Bollywood Tadka
ਰਿਸ਼ੀ ਕਪੂਰ ਦੀ ਮਾਂ ਦਾ ਨਾਂ ਕ੍ਰਿਸ਼ਣਾ ਰਾਜ ਕਪੂਰ ਹੈ। ਉਨ੍ਹਾਂ ਦੇ ਘਰ ਦਾ ਨਾਂ ਚਿੰਟੂ ਹੈ। ਰਣਧੀਰ ਕਪੂਰ ਅਤੇ ਰਾਜੀਵ ਕਪੂਰ ਉਨ੍ਹਾਂ ਦੇ ਵੱਡੇ ਭਰਾ ਹਨ। ਇਹ ਦੋਵੇਂ ਵੀ ਬਾਲੀਵੁੱਡ ਅਭਿਨੇਤਾ ਹਨ।

Punjabi Bollywood Tadka
ਰਿਸ਼ੀ ਕਪੂਰ ਦਾ ਵਿਆਹ ਬਾਲੀਵੁੱਡ ਅਭਿਨੇਤਰੀ ਨੀਤੂ ਕਪੂਰ ਨਾਲ ਹੋਇਆ ਹੈ। ਰਿਸ਼ੀ ਨੇ ਨੀਤੂ ਨਾਲ ਕਰੀਬ 12 ਫਿਲਮਾਂ 'ਚ ਅਭਿਨੈ ਕਰ ਚੁੱਕੇ ਹਨ। ਉਨ੍ਹਾਂ ਦੇ ਦੋ ਬੱਚੇ ਹਨ ਰਣਬੀਰ ਕਪੂਰ ਅਤੇ ਰਿਧਿਮਾ ਕਪੂਰ । ਰਣਬੀਰ ਕਪੂਰ ਪਿਤਾ ਦੀ ਫਿਲਮਾਂ 'ਚ ਬਾਲੀਵੁੱਡ ਦੇ ਚਾਕਲੇਟੀ ਹੀਰੋ ਹਨ।

Punjabi Bollywood Tadka


Tags: Bollywood Actor Rishi Kapoor Rishi Kapoor Birthday Unseen Neetu Singh ਰਿਸ਼ੀ ਕਪੂਰ ਜਨਮਦਿਨ