FacebookTwitterg+Mail

ਬਿੱਗ ਬੀ ਦੀ ਫਿਲਮ ਦੀ ਸਕ੍ਰੀਨਿੰਗ 'ਚ ਕਾਲਾ ਚਸ਼ਮਾ ਲਗਾ ਕੇ ਪਹੁੰਚੀ ਰੇਖਾ, ਇਹ ਸਿਤਾਰੇ ਵੀ ਆਏ ਨਜ਼ਰ

rishi kapoor
28 April, 2018 12:52:39 PM

ਮੁੰਬਈ (ਬਿਊਰੋ)— ਸ਼ੁੱਕਰਵਾਰ ਨੂੰ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਦੀ ਆਉਣ ਵਾਲੀ ਫਿਲਮ '102 ਨਾਟ ਆਊਟ' ਦੀ ਸਕਰੀਨਿੰਗ ਰੱਖੀ ਗਈ। ਓਪੇਰਾ ਹਾਊਸ 'ਚ ਰੱਖੀ ਗਈ ਇਸ ਸਕਰੀਨਿੰਗ 'ਚ ਬਾਲੀਵੁੱਡ ਕਈ ਸਿਤਾਰੇ ਸ਼ਾਮਿਲ ਹੋਏ। ਅਮਿਤਾਭ ਬੱਚਨ ਦੀ ਫਿਲਮ ਦੀ ਸਕਰੀਨਿੰਗ ਲਈ ਰੇਖਾ ਵੀ ਪਹੁੰਚੀ।
Punjabi Bollywood Tadkaਉਹ ਆਫ ਵਾਈਟ ਸਾੜ੍ਹੀ, ਮੰਗ 'ਚ ਸੰਧੂਰ ਅਤੇ ਕਾਲਾ ਚਸ਼ਮਾ ਲਗਾਏ ਨਜ਼ਰ ਆਈ। ਉਨ੍ਹਾਂ ਨੇ ਹੈਵੀ ਗੋਲਡ ਚੁੱਮਕੇ ਪਹਿਣੇ ਹੋਏ ਸੀ। ਓਵਰਆਲ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।
Punjabi Bollywood Tadkaਰੇਖਾ ਤੋਂ ਇਲਾਵਾ ਨੀਤੂ ਕਪੂਰ, ਪ੍ਰੇਮ ਚੋਪੜਾ, ਰਿਸ਼ੀ ਕਪੂਰ, ਰਾਜ ਕਪੂਰ ਦੀ ਪਤਨੀ ਕ੍ਰਿਸ਼ਨਾ ਰਾਜ, ਸ਼ੰਮੀ ਕਪੂਰ ਦੀ ਪਤਨੀ ਨੀਲਾ, ਹਨੀ ਇਰਾਨੀ ਸਮੇਤ ਕਈ ਹੋਰ ਸਿਤਾਰੇ ਵੀ ਪੁੱਜੇ।
Punjabi Bollywood Tadkaਦੱਸ ਦੇਈਏ ਕਿ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ 27 ਸਾਲ ਬਾਅਦ ਸਕਰੀਨ 'ਤੇ ਨਾਲ ਨਜ਼ਰ ਆਉਣਗੇ। ਆਖਰੀ ਵਾਰ ਦੋਵਾਂ ਨੇ 1991 'ਚ ਫਿਲਮ 'ਅਜ਼ੂਬਾ' 'ਚ ਨਜ਼ਰ ਆਏ ਸਨ।
Punjabi Bollywood Tadka
ਇਸ ਫਿਲਮ ਦੇ ਟਰੇਲਰ 'ਚ ਦਿਖਾਇਆ ਗਿਆ ਹੈ ਕਿ ਅਮਿਤਾਬ ਬੱਚਨ 102 ਸਾਲ ਦੇ ਅਜਿਹੇ ਵਿਅਕਤੀ ਦੇ ਕਿਰਦਾਰ 'ਚ ਹਨ ਜੋ ਜ਼ਿੰਦਗੀ ਨੂੰ ਖੁੱਲ ਕੇ ਜੀਨਾ ਚਾਹੁੰਦੇ ਹਨ।
Punjabi Bollywood Tadka
ਉੱਥੇ ਹੀ ਰਿਸ਼ੀ ਕਪੂਰ 75 ਸਾਲ ਦੇ ਬੁੱਢੇ ਵਿਅਕਤੀ ਦੇ ਕਿਰਦਾਰ 'ਚ ਹਨ ਜੋ ਬਿੱਗ ਬੀ ਦੇ ਬੇਟੇ ਹਨ।
Punjabi Bollywood Tadka
ਇਸ ਫਿਲਮ ਲਈ ਅਮਿਤਾਬ ਨੇ ਆਪਣੇ ਲੁੱਕ 'ਚ ਕਾਫੀ ਬਦਲਾਅ ਕੀਤਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: 102 Not OutRishi KapoorAmitabh BachchanRekhaNeetu SinghDavid DhawanPrem Chopra

Edited By

Manju

Manju is News Editor at Jagbani.