FacebookTwitterg+Mail

'ਦੀਆ ਔਰ ਬਾਤੀ ਹਮ' ਦੀ ਇਸ ਅਦਾਕਾਰ ਦਾ ਸਾਹਮਣੇ ਆਇਆ ਬਿਕਨੀ ਅਵਤਾਰ

    1/11
25 August, 2016 08:19:07 AM
ਮੁੰਬਈ— ਟੀ.ਵੀ. ਸੀਰੀਅਲ 'ਦੀਆ ਔਰ ਬਾਤੀ ਹਮ' ਦੀ ਅਦਾਕਾਰਾ ਰਿਸ਼ਿਨਾ ਕੰਧਾਰੀ ਨੇ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਮੁੰਬਈ 'ਚ ਛੁੱਟੀਆਂ ਦਾ ਆਨੰਦ ਮਾਣਿਆ। ਇਸ ਦੌਰਾਨ ਰਿਸ਼ਿਨਾ ਨੇ ਬਿਕਨੀ ਪਹਿਨ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਆਪਣੇ ਇਕ ਬਿਕਨੀ ਵਾਲੀ ਤਸਵੀਰ ਇੰਸਟਾਗਰਾਮ 'ਤੇ ਵੀ ਪੋਸਟ ਕੀਤੀ ਹੈ, ਜਿਸ 'ਚ ਉਹ ਪਾਣੀ 'ਚ ਬੈਠੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਉਹ ਕਾਫੀ ਰਿਲੈਕਸ (ਸਹਿਜ) ਮੂਡ 'ਚ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਸੀਰੀਅਲ 'ਦੀਆ ਔਰ ਬਾਤੀ ਹਮ' 'ਚ ਆਈ.ਪੀ.ਐੱਸ. ਅਫਸਰ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੀ ਰਿਸ਼ਿਨਾ ਇਸ ਤਸਵੀਰ 'ਚ ਕਾਫੀ ਬੋਲਡ ਅਤੇ ਗਲੈਮਰਸ ਲੱਗ ਰਹੀ ਹੈ। ਇਸ ਇੰਟਰਵਿਊ ਦੌਰਾਨ ਰਿਸ਼ਿਨਾ ਨੇ ਕਿਹਾ, 'ਸ਼ੂਟਿੰਗ ਦੇ ਕਾਫੀ ਦਿਨਾਂ ਬਾਅਦ ਮੈਨੂੰ ਛੁੱਟੀ ਮਿਲੀ ਹੈ। ਮੈਂ ਇਸ ਵੀਕੈਂਡ ਦਾ ਖੂਬ ਆਨੰਦ ਮਾਣਿਆ। ਮੈਨੂੰ ਅਜਿਹਾ ਲੱਗਾ ਕਿ ਜਿਵੇਂ ਮੈਂ ਗੋਆ ਦੇ ਬੀਚ 'ਤੇ ਹਾਂ।' ਉਹ ਅੱਜਕੱਲ 'ਦੀਆ ਔਰ ਬਾਤੀ ਹਮ' ਅਤੇ 'ਨਾਗਾਅਰਜੁਨ' 'ਚ ਕੰਮ ਕਰ ਰਹੀ ਹੈ।

Tags: ਰਿਸ਼ਿਨਾਬਿਕਨੀਅਵਤਾਰrishinabikiniavatar