FacebookTwitterg+Mail

Gordon Ramsay Restaurant 'ਚ ਅਦਾਕਾਰਾ ਰੀਟਾ ਨੂੰ ਇਸ ਵਜ੍ਹਾ ਕਾਰਨ ਨਹੀਂ ਮਿਲੀ ਐਂਟਰੀ

rita ora
21 October, 2017 03:59:30 PM

ਲੰਡਨ(ਬਿਊਰੋ)— ਅਕਸਰ ਸਿਤਾਰੇ ਆਪਣੀ ਜ਼ਿੰਦਗੀ ਨਾਲ ਜੁੜੇ ਹਾਦਸਿਆਂ ਨੂੰ ਫੈਨਜ਼ ਨਾਲ ਸ਼ੇਅਰ ਕਰਕੇ ਉਨ੍ਹਾਂ ਨੂੰ ਹੈਰਾਨ ਕਰ ਦਿੰਦੇ ਹਨ। ਹਾਲ ਹੀ 'ਚ ਬ੍ਰਿਟਿਸ਼ ਸਿੰਗਰ ਰੀਟਾ ਓਰਾ ਨੇ ਦੱਸਿਆ ਕਿ ਉਸ ਨੇ ਇਕ ਵਾਰ Gordon Ramsay Restaurant ਤੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਸ ਨੇ ਚੰਗੇ ਕੱਪੜੇ ਨਹੀਂ ਪਾਏ ਸੀ।

Punjabi Bollywood Tadka

'ਦਿ ਜੋਨਾਥਨ ਰਾਸ ਸ਼ੋਅ' 'ਚ ਰੀਟਾ ਨੇ ਕਿਹਾ, ''ਇਹ ਇਕ ਛੋਟੀ ਜਿਹੀ ਹਾਸੋਹਾਣੀ ਕਹਾਣੀ ਹੈ। ਮੈਂ ਹਰ ਕਿਸੇ ਵਾਂਗ ਰਾਮਸੇ ਦੇ ਹੋਟਲ 'ਚ ਖਾਣਾ ਚਾਹੁੰਦੀ ਸੀ ਤੇ ਫਿਰ ਮੈਂ ਅੰਦਰ ਨਹੀਂ ਜਾ ਸਕੀ। ਮੈਂ ਇਸ ਬਾਰੇ ਸੋਚਣਾ ਨਹੀਂ ਚਾਹੁੰਦੀ ਪਰ ਮੈਂ ਵਧੀਆ ਕੱਪੜੇ ਨਹੀਂ ਪਾਏ ਸਨ ਤਾਂ ਹੀ ਉਨ੍ਹਾਂ ਨੇ ਮਨਾ ਕਰ ਦਿੱਤਾ। ਮੈਂ ਸਿਰਫ ਇਕ ਟਰੈਕੀ ਪਾਇਆ ਹੋਇਆ ਸੀ। ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਉਸ ਦੇ 'ਟਾਮਬੁਆਏ' ਪਹਿਨਾਵੇ 'ਚ ਕੁਝ ਗਲਤ ਨਹੀਂ ਸੀ। ਓਰਾ ਨੇ ਕਿਹਾ, ''ਮੈਂ ਇਕ ਟਾਮਬੁਆਏ ਹਾਂ, ਇਸ ਲਈ ਮੈਂ ਟਰੈਕੀ, ਟਰੇਨਰਸ ਪਾਇਆ ਸੀ ਤੇ ਮੈਂ ਸਮਝਦੀ ਹਾਂ ਕਿ ਉਹ ਇਕ ਡਰੈੱਸ ਕੋਡ ਸੀ। ਓਰਾ ਨੇ ਰਾਮਸੇ ਕਿਹਾ, ਕੀ ਮੈਂ ਕਿਸੇ ਇਕ ਹੋਟਲ 'ਚ ਆ ਸਕਦੀ ਹਾਂ? ਮੁਫਤ 'ਚ।''


Tags: Rita OraGordon Ramsay RestaurantThe Jonathan Ross ShowHollywood Celebrityਦਿ ਜੋਨਾਥਨ ਰਾਸ ਸ਼ੋਅਰੀਟਾ ਓਰਾਗਾਰਡਨ ਰਾਮਸੇ ਹੋਟਲ