FacebookTwitterg+Mail

ਫਿਲਮ ਰਿਵਊ : 'ਬੈਂਜੋ'

ritesh deshmukh
23 September, 2016 05:45:14 PM
ਨਵੀਂ ਦਿੱਲੀ— ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁੱਖ ਅਤੇ ਅਦਾਕਾਰਾ ਨਰਗਿਸ ਫਾਖ਼ਰੀ ਦੀ ਫਿਲਮ 'ਬੈਂਜੋ' ਫਾਖ਼ਰੀ ਦੀ ਫਿਲਮ ਰਿਲੀਜ਼ ਹੋ ਗਈ ਹੈ। ਡਾਇਰੈਕਟਰ ਰਵੀ ਜਾਘਵ ਨੇ ਪਹਿਲੀ ਵਾਰ ਹਿੰਦੀ ਫਿਲਮ 'ਬੈਂਜੋ' ਨੂੰ ਡਾਇਰੈਕਟਰ ਕੀਤੀ ਹੈ।
ਫਿਲਮ ਦੀ ਕਹਾਣੀ ਨਿਊਯਾਰਕ ਦੀ ਰਹਿਣ ਵਾਲੀ ਕੁੜੀ 'ਕ੍ਰਿਸ' (ਨਰਗਿਸ ਫਾਖ਼ਰੀ) ਤੋਂ ਸ਼ੁਰੂ ਹੁੰਦੀ ਹੈ। ਉਸ ਨੂੰ ਮੁੰਬਈ ਦੇ ਇਕ 'ਬੈਂਜੋ' ਵਜਾਉਣ ਵਾਲੇ ਮਿਊਜ਼ਿਕ ਬੈਂਡ ਦੀ ਤਲਾਸ਼ ਹੈ, ਜਿਸ ਦੀ ਸਹਾਇਤਾ ਨਾਲ ਉਹ 2 ਗਾਣੇ ਰਿਕਾਰਡ ਕਰਕੇ ਨਿਊਯਾਰਕ 'ਚ ਹੋਣ ਵਾਲੇ ਇਕ ਮਿਊਜ਼ਿਕ ਮੁਕਾਬਲੇ 'ਚ ਦੇਣਾ ਚਾਹੁੰਦੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਮੁੰਬਈ ਆਉਂਦੀ ਹੈ ਤਾਂ ਉਸ ਦੀ ਮੁਲਾਕਾਤ ਤਰਾਤ (ਰਿਤੇਸ਼ ਦੇਸ਼ਮੁਖ) ਅਤੇ ਉਸ ਦੇ ਬੈਂਡ ਦੇ ਦੋਸਤ ਨਾਲ ਹੁੰਦੀ ਹੈ ਪਰ ਇਸ ਵਿਚਕਾਰ ਕੁਝ ਅਜਿਹੀਆਂ ਘਟਨਾਵਾਂ ਵਾਪਰ ਦੀਆਂ ਹਨ, ਜਿਨ੍ਹਾਂ ਕਾਰਨ ਬੈਂਡ ਦੇ ਮੈਂਬਰਜ਼ ਵਿਚਕਾਰ ਮਤਭੇਦ ਹੋਣ ਲਗਦੇ ਹਨ ਅਤੇ ਕਈ ਤਰ੍ਹਾਂ ਦੇ ਕਹਾਣੀ 'ਚ ਮੋੜ ਆਉਂਦੇ ਸਨ। ਆਖਿਰਕਾਰ, ਇਕ ਮਿਊਜ਼ਿਕ ਇਵੇਂਟ ਦੌਰਾਨ ਹੀ ਕਹਾਣੀ ਦਾ ਨਤੀਜ਼ਾ ਸਾਹਮਣੇ ਆਉਂਦੇ ਹਨ।

Tags: ਰਿਤੇਸ਼ ਦੇਸ਼ਮੁੱਖਨਰਗਿਸ ਫਾਖ਼ਰੀ ਬਾਲੀਵੁੱਡRitesh Deshmukh Nargis Fakhri Bollywood