FacebookTwitterg+Mail

'ਰੌਕਆਨ-2' ਦੇ ਟ੍ਰੇਲਰ 'ਚ ਬੋਲਡ ਸ਼ਰਧਾ ਕਪੂਰ ਨਜ਼ਰ ਆਈ ਪਾਰਦਰਸ਼ੀ ਡਰੈੱਸ 'ਚ (ਤਸਵੀਰਾਂ)

    1/8
25 October, 2016 05:29:12 PM
ਮੁੰਬਈ— ਬਾਲੀਵੁੱਡ ਅਦਾਕਾਰਾ ਫਰਹਾਨ ਅਖ਼ਤਰ ਦੀ ਆਉਣ ਵਾਲੀ ਫਿਲਮ 'ਰੌਕਆਨ-2' ਦਾ ਟ੍ਰੇਲਰ ਹਾਲ ਹੀ ਬਾਂਦਰਾ, ਮੁੰਬਈ 'ਚ ਰਿਲੀਜ਼ ਕੀਤਾ ਗਿਆ। ਇਸ ਫਿਲਮ ਦੇ ਦੂਜੇ ਭਾਗ 'ਚ ਸ਼ਰਧਾ ਕਪੂਰ ਨੂੰ ਲਿਆ ਗਿਆ ਹੈ, ਜੋ ਇਕ ਰੌਕਸਟਾਰ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਉਸ ਨੇ ਫਿਲਮ 'ਚ ਆਪਣੀ ਅਵਾਜ਼ 'ਚ ਗਾਇਆ ਵੀ ਹੈ। ਲਾਂਚ 'ਤੇ ਸ਼ਰਧਾ ਪਾਰਦਰਸ਼ੀ ਡਰੈੱਸ 'ਚ ਪਹੁੰਚੀ।
ਦੱਸਣਾ ਚਾਹੁੰਦੇ ਹਾਂ ਕਿ ਇਸ ਡਰੈੱਸ 'ਚ ਸ਼ਰਧਾ ਕਪੂਰ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਇਸ ਦੌਰਾਨ ਉਸ ਨਾਲ ਬਾਲੀਵੁੱਡ ਅਦਾਕਾਰਾ ਪ੍ਰਾਚੀ ਦੇਸਾਈ ਵੀ ਨਜ਼ਰ ਆਈ। ਦੋਵੇਂ ਇਕ ਦੂਜੇ ਤੋਂ ਵਧ ਕੇ ਸਟਾਈਲਿਸ਼ ਦਿਖਾਈ ਦੇ ਰਹੀਆਂ ਸਨ।

Tags: ਫਰਹਾਨ ਅਖ਼ਤਰਸ਼ਰਧਾ ਕਪੂਰਤਸਵੀਰਾਂFarhan Akhtar Shraddha Kapoor pictures