FacebookTwitterg+Mail

ਗਰਮੀਆਂ 'ਚ ਤਾਪਮਾਨ ਵਧਾ ਰਹੀ ਹੈ 'ਬਾਲਿਕਾ ਵਧੂ' ਦੀ ਇਹ ਹੌਟ ਅਭਿਨੇਤਰੀ (ਦੇਖੋ ਤਸਵੀਰਾਂ)

    1/12
30 April, 2017 10:23:17 PM
ਮੁੰਬਈ— ਟੀ. ਵੀ. ਅਭਿਨੇਤਰੀ ਰੂਪ ਦੁਰਗਾਪਾਲ ਨੂੰ ਕਲਰਸ ਟੀ. ਵੀ. ਦੇ ਸੀਰੀਅਲ 'ਬਾਲਿਕਾ ਵਧੂ' ਦੇ 'ਸਾਂਚੀ' ਦੇ ਕਿਰਦਾਰ ਨਾਲ ਪ੍ਰਸਿੱਧੀ ਹਾਸਲ ਹੋਈ। ਰੂਪ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਗੋਆ ਦੇ ਰਿਜ਼ਾਰਟ 'ਚ ਖਿੱਚੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਰੂਪ ਬੇਹੱਦ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ।
ਇਸ ਦੌਰਾਨ ਉਸ ਨੇ ਟੂ-ਪੀਸ ਬਿਕਨੀ ਪਹਿਨੀ, ਜਿਸ 'ਚ ਉਸ ਨੇ ਹੁਸਨ ਦੀਆਂ ਅਦਾਵਾਂ ਰੱਜ ਕੇ ਵਰ੍ਹਾਹੀਆਂ। ਕੁਝ ਦਿਨ ਪਹਿਲਾਂ ਰੂਪ ਬੈਂਕਾਕ 'ਚ ਛੁੱਟੀਆਂ ਮਨਾਉਣ ਗਈ ਸੀ, ਜਿਥੇ ਉਸ ਨੇ ਆਪਣੇ ਖੂਬਸੂਰਤ ਪਲਾਂ ਨੂੰ ਤਸਵੀਰਾਂ 'ਚ ਕੈਦ ਕੀਤਾ ਤੇ ਆਪਣੇ ਚਾਹੁਣ ਵਾਲਿਆਂ ਲਈ ਇਨ੍ਹਾਂ ਨੂੰ ਸ਼ੇਅਰ ਵੀ ਕੀਤਾ ਸੀ।

Tags: Roop Durgapal Balika Vadhu Bikini ਬਾਲਿਕਾ ਵਧੂ ਰੂਪ ਦੁਰਗਾਪਾਲ ਬਿਕਨੀ