FacebookTwitterg+Mail

Pics : ਬਿਕਨੀ ਪਹਿਨੀ ਸਿਜ਼ਲਿੰਗ ਅੰਦਾਜ਼ 'ਚ ਦਿਖੀ ਬ੍ਰਿਟਿਸ਼ ਮਾਡਲ

rosie huntington whiteley
12 May, 2018 04:17:04 PM

ਲਾਸ ਏਂਜਲਸ (ਬਿਊਰੋ)— ਬ੍ਰਿਟਿਸ਼ ਮਾਡਲ ਅਤੇ ਅਦਾਕਾਰਾ ਰੋਜ਼ੀ ਹਟਿੰਗਟਨ-ਵਿਟਲੇ ਹਮੇਸ਼ਾ ਹੀ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ ਰੋਜ਼ੀ ਮਾਡਲ ਦੀਆਂ ਤਸਵੀਰਾਂ ਸਾਹਮਣ ਆਈਆਂ ਹਨ ਜਿਸ 'ਚ ਉਹ ਬੀਚ ਕੰਢੇ ਬਿਕਨੀ ਪਹਿਨ ਬੇਹੱਦ ਹੌਟ ਨਜ਼ਰ ਆ ਰਹੀ ਹੈ। ਉੱਥੇ ਹੀ ਕਈ ਤਸਵੀਰਾਂ 'ਚ ਸਵਿਮ ਸੂਟ ਪਹਿਨੀ ਦਿਖਾਈ ਦੇ ਰਹੀ ਹੈ।

Punjabi Bollywood Tadka
ਦਰਸਅਲ, ਰੋਜ਼ੀ ਦੀਆਂ ਇਹ ਤਸਵੀਰਾਂ 'Swim' ਬਰਾਂਡ ਦੇ ਕਲੈਕਸ਼ਨ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰੋਜ਼ੀ ਦਾ ਸਿਜ਼ਲਿੰਗ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਰੋਜ਼ੀ ਆਪਣੀਆਂ ਹੌਟ ਤਸਵੀਰਾਂ ਕਰਕੇ ਸੁਰਖੀਆਂ ਬਟੌਰ ਚੁੱਕੀ ਹੈ। ਬੀਤੇ ਦਿਨੀਂ ਰੋਜ਼ੀ ਦੇ ਫੋਟੋਸ਼ੂਟ ਦੀਆਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਇਨ੍ਹਾਂ ਤਸਵੀਰਾਂ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲਿਆ।

Punjabi Bollywood Tadka
ਰੋਜ਼ੀ ਹਟਿੰਗਟਨ-ਵਿਟਲੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਰੋਜ਼ੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 7.6 ਮਿਲੀਅਨ ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Rosie Huntington Whiteley Instagram Beach Bikini Hotness British Model

Edited By

Kapil Kumar

Kapil Kumar is News Editor at Jagbani.