FacebookTwitterg+Mail

ਸਾਹਮਣੇ ਆਈਆਂ ਰੋਜ਼ੀ ਹਟਿੰਗਟਨ ਦੇ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ, ਅਜਿਹਾ ਹੈ LOOK

    1/10
24 December, 2016 05:31:31 PM
ਲਾਸ ਏਂਜਲਸ- ਇੰਗਲਿਸ਼ ਮਾਡਲ ਅਤੇ ਅਦਾਕਾਰਾ ਰੋਜ਼ੀ ਹਟਿੰਗਟਨ -ਵਿਟਲੇ ਵਲੋਂ ਹਾਲ ਹੀ 'ਚ ਕਰਵਾਏ ਗਏ ਇਕ ਬੋਲਡ ਫੋਟੋਸ਼ੂਟ ਦੀਆਂ ਫੋਟੋਜ਼ ਸੋਸ਼ਲ ਸਾਈਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਨੇ Elle UK ਮੈਗਜ਼ੀਨ ਦੇ ਜਨਵਰੀ ਮਹੀਨੇ ਦੇ ਅੰਕ ਲਈ ਸ਼ੂਟ ਕਰਵਾਇਆ ਹੈ। ਇਸ ਸ਼ੂਟ ਦੀਆਂ ਫੋਟੋਜ਼ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
ਫੋਟੋਸ਼ੂਟ 'ਚ ਉਨ੍ਹਾਂ ਦਾ ਬੇਹੱਦ ਬੋਲਡ ਲੁੱਕ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਨੇ ਵੱਖ-ਵੱਖ ਡਿਜ਼ਾਈਨਰ ਆਉਟਫਿਟ 'ਚ ਸ਼ੂਟ ਕਰਵਾਇਆ ਹੈ। ਕਿਸੇ ਫੋਟੋ 'ਚ ਉਨ੍ਹਾਂ ਨੇ ਆਫ ਸ਼ੋਲਡਰ ਪਹਿਣੀ ਹੈ ਤਾਂ ਕਿਸੇ 'ਚ ਉਹ ਕਲੀਵੇਜ ਸ਼ੋਅ ਕਰਦੀ ਆਉਟਫਿਟ 'ਚ ਨਜ਼ਰ ਆਈ।

Tags: ਰੋਜ਼ੀ ਹਟਿੰਗਟਨ ਫੋਟੋਸ਼ੂਟrosie huntington whiteleyphotoshootelle ukਇੰਸਟਾਗ੍ਰਾਮ

About The Author

Anuradha Sharma

Anuradha Sharma is News Editor at Jagbani.