FacebookTwitterg+Mail

ਟੀ. ਵੀ. ਸ਼ੋਅ 'ਚ ਪਹਿਨੀ ਅਭਿਨੇਤਰੀ ਨੇ ਅਜਿਹੀ ਬਿਕਨੀ ਕਿ ਖੁੱਲ੍ਹਿਆ ਰਹਿ ਗਿਆ ਸਭ ਦਾ ਮੂੰਹ

rosie williams
07 June, 2018 04:57:17 PM

ਮੁੰਬਈ (ਬਿਊਰੋ)— ਆਸਟਰੇਲੀਆ ਤੇ ਬ੍ਰਿਟੇਨ ਦੀ ਟੀ. ਵੀ. ਸੀਰੀਜ਼ 'ਲਵ ਆਈਲੈਂਡ' ਇਸ ਸਮੇਂ ਕਾਫੀ ਚਰਚਾ 'ਚ ਹੈ। ਅਸਲ 'ਚ ਇਹ ਰਿਐਲਿਟੀ ਟੀ. ਵੀ. ਸੀਰੀਜ਼ ਹਾਲ ਹੀ 'ਚ ਸ਼ੁਰੂ ਹੋਈ ਹੈ। ਇਸ 'ਚ ਮਾਡਲ ਰੋਜ਼ੀ ਵਿਲੀਅਮਜ਼ ਵੀ ਦਿਖੇਗੀ। ਇਸ 'ਚ ਕੱਪਲਜ਼ ਬੇਹੱਦ ਇੰਟੀਮੇਟ ਹੁੰਦੇ ਦਿਖਾਈ ਦਿੰਦੇ ਹਨ। ਇਸ ਸ਼ੋਅ ਤੋਂ ਪਹਿਲਾਂ ਅਭਿਨੇਤਰੀ ਰੋਜ਼ੀ ਵਿਲੀਅਮਜ਼ ਦੀਆਂ ਬਿਕਨੀ ਤਸਵੀਰਾਂ ਕਾਫੀ ਚਰਚਾ 'ਚ ਹਨ।
Punjabi Bollywood Tadka
ਸ਼ੋਅ ਦੌਰਾਨ ਵੀ ਰੋਜ਼ੀ ਨੇ ਅਜਿਹੀਆਂ ਬਿਕਨੀ ਤਸਵੀਰਾਂ ਖਿੱਚਵਾਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਜਿਹੜਾ ਵੀ ਦੇਖ ਰਿਹਾ ਹੈ, ਉਸ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ ਹੈ। ਰੋਜ਼ੀ ਨੇ ਬਿਕਨੀ ਵਾਲੀਆਂ ਇਹ ਹੌਟ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।Punjabi Bollywood Tadka
26 ਸਾਲਾ ਰੋਜ਼ੀ 'ਲਵ ਆਈਲੈਂਡ' 'ਚ ਸ਼ਿਰਕਤ ਕਰਨ ਵਾਲੀਆਂ ਦੋ ਨਵੀਆਂ ਮੁਕਾਬਲੇਬਾਜ਼ਾਂ 'ਚੋਂ ਇਕ ਹੈ। ਰੋਜ਼ੀ ਦੀਆਂ ਇਹ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਉਹ 'ਲਵ ਆਈਲੈਂਡ' ਦੇ ਇਸ ਸ਼ੋਅ 'ਚ ਲੰਮੇ ਸਮੇਂ ਤਕ ਟਿਕਣ ਵਾਲੀ ਮੁਕਾਬਲੇਬਾਜ਼ ਹੈ।
Punjabi Bollywood Tadka
ਅਸਲ 'ਚ 'ਲਵ ਆਈਲੈਂਡ' ਬ੍ਰੇਨ ਵਿਦ ਬਿਊਟੀ ਦਾ ਸ਼ੋਅ ਹੈ। ਰੋਜ਼ੀ ਇਨ੍ਹਾਂ ਦੋਵਾਂ ਕੈਟਾਗਰੀਜ਼ 'ਚ ਫਿੱਟ ਬੈਠਦੀ ਹੈ। ਰੋਜ਼ੀ ਨੂੰ ਸਵਿਮਿੰਗ ਬਹੁਤ ਪਸੰਦ ਹੈ। ਉਹ ਆਪਣੀਆਂ ਸਵਿਮਿੰਗ ਦੀਆਂ ਤਸਵੀਰਾਂ ਅਕਸਰ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹਿੰਦੀ ਹੈ।Punjabi Bollywood Tadka
ਰੋਜ਼ੀ ਦੀਆਂ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਉਹ ਬੇਹੱਦ ਬਿੰਦਾਸ ਮਾਡਲ ਹੈ। ਉਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਕੀ ਸੋਚਦਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਰੋਜ਼ੀ ਨੂੰ ਸਾਈਡ ਪੋਜ਼ ਦੇਣਾ ਬਹੁਤ ਪਸੰਦ ਹਨ। ਇਹ ਅਸੀਂ ਨਹੀਂ, ਸਗੋਂ ਉਸ ਦੀਆਂ ਤਸਵੀਰਾਂ ਕਹਿ ਰਹੀਆਂ ਹਨ।


Tags: Rosie Williams Instagram Love Island Bikini

Edited By

Rahul Singh

Rahul Singh is News Editor at Jagbani.