FacebookTwitterg+Mail

ਸਿਮਰ ਤੋਂ ਬਾਅਦ ਟੀ.ਵੀ. ਦੀ ਇਹ ਨੂੰਹ ਵੀ ਪ੍ਰੇਮੀ ਨਾਲ ਬੱਝੇਗੀ ਵਿਆਹ ਦੇ ਬੰਧਨ 'ਚ

rubina dilaik
17 March, 2018 01:51:33 PM

ਮੁੰਬਈ (ਬਿਊਰੋ)— ਛੋਟੇ ਪਰਦੇ ਦੇ ਸ਼ੋਅ 'ਸ਼ਕਤੀ- ਅਸਤੀਤਵ ਕੇ ਅਹਿਸਾਸ ਕੀ' ਫੇਮ ਅਦਾਕਾਰਾ ਰੁਬੀਨਾ ਦਿਲੈਕ ਇਨੀਂ ਦਿਨੀਂ ਸੱਤਵੇਂ ਆਸਾਮਨ 'ਤੇ ਹੈ। ਜਿੱਥੇ ਇਕ ਪਾਸੇ ਉਨ੍ਹਾਂ ਦਾ ਸ਼ੋਅ ਟੀ.ਆਰ.ਪੀ. ਵਿਚ ਟੌਪ ਪੋਜ਼ੀਸ਼ਨ 'ਤੇ ਬਣਿਆ ਹੋਇਆ ਹੈ ਤਾਂ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਨਿੱਜ਼ੀ ਜ਼ਿੰਦਗੀ ਵੀ ਇਕ ਬਿਹਤਰ ਦੌਰ 'ਚੋਂ ਗੁਜ਼ਰ ਰਹੀ ਹੈ। ਦਰਅਸਲ ਰੁਬੀਨਾ ਛੇਤੀ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਰੁਬੀਨਾ ਆਪਣੇ ਬੁਆਏਫ੍ਰੈਂਡ ਅਭਿਨਵ ਸ਼ੁਕਲਾ ਨਾਲ ਸੱਤ ਫੇਰੇ ਲੈ ਸਕਦੀ ਹੈ।
Punjabi Bollywood Tadka
ਰੁਬੀਨਾ ਅਤੇ ਅਭਿਨਵ ਪਿੱਛਲੇ ਚਾਰ ਸਾਲਾਂ ਤੋਂ ਇਕ-ਦੂੱਜੇ ਨੂੰ ਡੇਟ ਕਰ ਰਹੇ ਸਨ ਅਤੇ ਹੁਣ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।
Punjabi Bollywood Tadka
ਤੈਅ ਹੋਈ ਡੇਟ ਅਨੁਸਾਰ ਇਹ ਕਪੱਲ ਜੂਨ ਦੇ ਦੂੱਜੇ ਹਫਤੇ ਵਿਆਹ ਕਰਵਾ ਸਕਦੇ ਹਨ।
Punjabi Bollywood Tadka
ਰੁਬੀਨਾ ਅਕਸਰ ਹੀ ਆਪਣੇ ਬੁਆਏਫ੍ਰੈਂਡ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਥੇ ਹੀ ਅਭਿਨਵ ਵੀ ਰੁਬੀਨਾ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ।
Punjabi Bollywood Tadka

ਛੋਟੇ ਪਰਦੇ ਦੇ ਸਿਤਾਰਿਆਂ ਦਾ ਇਨੀਂ ਦਿਨੀਂ ਵਿਆਹ ਕਰਨ ਦਾ ਸਿਲਸਿਲਾ ਜਾਰੀ ਹੈ। ਹੁਣ ਹਾਲ ਹੀ 'ਚ 'ਸਸੁਰਾਲ ਸਿਮਰ ਕਾ' ਫੇਮ ਦੀਪਿਕਾ ਕੱਕੜ ਨੇ ਆਪਣੇ ਕੋਸਟਾਰ ਸ਼ੋਏਬ ਇਬਰਾਹਿਮ ਨਾਲ ਵਿਆਹ ਕੀਤਾ ਸੀ।
Punjabi Bollywood Tadka


Tags: Rubina DilaikAbhinav ShuklaDipika KakkarShoaib IbrahimSasural Simar Ka

Edited By

Manju

Manju is News Editor at Jagbani.