FacebookTwitterg+Mail

ਫੈਨਜ਼ ਲਈ ਨਵੇਂ ਸਾਲ 'ਤੇ ਟੀ. ਵੀ. ਦੀ ਇਸ ਸੰਸਕਾਰੀ ਨੂੰਹ ਨੇ ਦਿਖਾਇਆ ਹੌਟ ਅੰਦਾਜ਼ (ਦੇਖੋ ਤਸਵੀਰਾਂ)

    1/16
02 January, 2017 05:45:50 PM
ਮੁੰਬਈ— ਟੀ. ਵੀ. 'ਤੇ ਸੰਸਕਾਰੀ ਨੂੰਹ ਦਾ ਕਿਰਦਾਰ ਨਿਭਾਉਣ ਵਾਲੀ ਰੂਬੀਨਾ ਦਿਲਾਇਕ ਨੇ ਸਾਲ 2016 'ਚ ਆਪਣੀਆਂ ਬੇਹੱਦ ਹੌਟ ਤਸਵੀਰਾਂ ਨਾਲ ਆਪਣੇ ਫੈਨਜ਼ ਦਾ ਦਿਲ ਜਿੱਤ ਲਿਆ ਸੀ, ਉਥੇ ਇਸ ਸਾਲ ਦੇ ਪਹਿਲੇ ਹੀ ਦਿਨ ਰੂਬੀਨਾ ਨੇ ਬੇਹੱਦ ਹੌਟ ਤਸਵੀਰਾਂ ਨੂੰ ਪੋਸਟ ਕਰਕੇ ਸਾਲ ਦੀ ਸ਼ੁਰੂਆਤ ਕੀਤੀ ਹੈ। ਰੂਬੀਨਾ ਦਿਲਾਇਕ ਨਾ ਸਿਰਫ ਇਕ ਬਿਹਤਰੀਨ ਅਭਿਨੇਤਰੀ ਹੈ, ਸਗੋਂ ਅਸਲ ਜ਼ਿੰਦਗੀ 'ਚ ਬੇਹੱਦ ਖੂਬਸੂਰਤ ਤੇ ਹੌਟ ਵੀ ਹੈ।
ਰੂਬੀਨਾ ਇਨ੍ਹੀਂ ਦਿਨੀਂ ਕਲਰਸ ਦੇ ਸੀਰੀਅਲ 'ਸ਼ਕਤੀ : ਅਸਤੀਤਵ ਏਕ ਅਹਿਸਾਸ ਕੀ' 'ਚ 'ਸੌਮਿਆ' ਦਾ ਕਿਰਦਾਰ ਨਿਭਾਅ ਰਹੀ ਹੈ। ਰੂਬੀਨਾ ਦਾ ਇਹ ਸੀਰੀਅਲ ਟੀ. ਆਰ. ਪੀ. ਦੀ ਟੌਪ ਪੰਜ ਲਿਸਟ 'ਚ ਸ਼ਾਮਲ ਰਹਿੰਦਾ ਹੈ। ਰੂਬੀਨਾ ਆਪਣੀਆਂ ਹੌਟ ਤੇ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਹਮੇਸ਼ਾ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਰੂਬੀਨਾ ਦਾ ਇੰਸਟਾਗ੍ਰਾਮ ਹੈਂਡਲ ਵੈਰੀਫਾਈਡ ਵੀ ਹੋ ਗਿਆ। ਰੂਬੀਨਾ ਆਪਣੇ ਕਰੀਅਰ ਦੀ ਸ਼ੁਰੂਆਤ ਜ਼ੀ ਟੀ. ਵੀ. ਦੇ ਸੀਰੀਅਲ 'ਛੋਟੀ ਬਹੂ' ਨਾਲ ਕੀਤੀ ਸੀ।

Tags: ਰੂਬੀਨਾ ਦਿਲਾਇਕ Rubina Dilaik ਇੰਸਟਾਗ੍ਰਾਮ Instagram Hot Pics