FacebookTwitterg+Mail

ਬ੍ਰਿਟਿਸ਼ ਫੁੱਟਬਾਲਰ ਦੀ ਗਰਲਫਰੈਂਡ ਰੂਬੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹੌਟ ਤਸਵੀਰਾਂ

ruby mae
10 June, 2018 06:27:49 PM

ਮੁੰਬਈ (ਬਿਊਰੋ)— ਬ੍ਰਿਟਿਸ਼ ਮਾਡਲ ਰੂਬੀ ਮੇਅ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਰੂਬੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਦਰਸਅਲ, ਰੂਬੀ ਨੇ ਪਿਛਲੇ ਸਾਲ ਹੀ ਬਾਸ ਮਾਡਲ ਕੰਪਨੀ ਨਾਲ ਇਕਰਾਰਨਾਮਾ ਕੀਤਾ ਹੈ ਜਿਸ ਲਈ ਰੂਬੀ ਰੈਂਪ ਵਾਕ ਅਤੇ ਕਈ ਐਡ ਸ਼ੂਟ ਕਰਦੀ ਹੈ। ਇਸ ਤੋਂ ਇਲਾਵਾ ਕਈ ਬ੍ਰਾਡ ਲਈ ਮਾਡਲਿੰਗ ਕਰ ਚੁੱਕੀ ਹੈ। ਉਸਦੀ ਲਿਸਟ 'ਚ ਕੋਚਰ ਕਲੱਬ, ਹਿਡਨ ਫੈਸ਼ਨ ਵਰਗੇ ਬ੍ਰਾਂਡ ਸ਼ਾਮਿਲ ਹਨ।

Punjabi Bollywood Tadka
ਸੂਤਰਾਂ ਮੁਤਾਬਕ ਰੂਬੀ ਇਸ ਸਮੇਂ ਇੰਗਲਿਸ਼ ਫੁੱਟਬਾਲਰ ਡੇਲੇ ਅੱਲੀ ਨੂੰ ਡੇਟ ਕਰ ਰਹੀ ਹੈ। ਇਸ ਤੋਂ ਪਹਿਲਾਂ ਦੋਹਾਂ ਨੂੰ ਵੈਕੇਸ਼ਨ ਦੌਰਾਨ ਇਕੱਠੇ ਦੇਖਿਆ ਗਿਆ ਸੀ। ਰੂਬੀ ਦੀਆਂ ਇਹ ਤਸਵੀਰਾਂ ਉਸਦੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Ruby Mae Instagram Hotness Dele Alli English Footballer Model

Edited By

Kapil Kumar

Kapil Kumar is News Editor at Jagbani.