FacebookTwitterg+Mail

ਖੂਬਸੂਰਤੀ ਤੇ ਬੋਲਡਨੈੱਸ ਦਾ ਜਲਵਾ ਬਿਖੇਰਦੀ ਰੂਹੀ ਸਿੰਘ ਦੀਆਂ ਦੇਖੋ ਹੌਟ ਤਸਵੀਰਾਂ

ruhi singh bikini pics
19 April, 2018 01:49:34 PM

ਮੁੰਬਈ(ਬਿਊਰੋ)— ਮਸ਼ਹੂਰ ਫਿਲਮ ਨਿਰਦੇਸ਼ਕ ਮਧੁਰ ਭੰਡਾਰਕਰ ਆਪਣੀਆਂ ਫਿਲਮਾਂ 'ਚ ਗਲੈਮਰਸ ਅਭਿਨੇਤਰੀਆਂ ਨੂੰ ਕਾਸਟ ਕਰਨ ਲਈ ਜਾਣੇ ਜਾਂਦੇ ਹਨ।

Punjabi Bollywood Tadkaਗਲੈਮਰਸ ਅੰਦਾਜ਼ ਨਾਲ ਸਕ੍ਰੀਨ 'ਤੇ ਜਲਵਾ ਬਿਖੇਰਣ ਵਾਲੀਆਂ ਅਦਾਕਾਰਾਂ ਆਪਣੀਆਂ ਹੌਟ ਅਦਾਵਾਂ ਨਾਲ ਸਭ ਨੂੰ ਦੀਵਾਨਾ ਬਣਾ ਦਿੰਦੀਆਂ ਹਨ।

Punjabi Bollywood Tadka

ਜੀ ਹਾਂ, ਅਸੀਂ ਗੱਲ ਕਰੇ ਰਹੇ ਹਾਂ ਫਿਲਮ 'ਕੈਲੇਂਡਰ ਗਰਲਸ' ਦੀ ਅਭਿਨੇਤਰੀ ਰੂਹੀ ਸਿੰਘ, ਜੋ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਰੂਹੀ ਨੇ ਇੰਸਟਾਗਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka

ਰੂਹੀ ਦੀਆਂ ਇਹ ਤਸਵੀਰਾਂ ਫੋਟੋਸ਼ੂਟ ਦੀਆਂ ਹਨ। ਕੁਝ ਦਿਨ ਪਹਿਲਾਂ ਰੂਹੀ ਨੇ ਅਜਿਹੀਆਂ ਹੀ ਕੁਝ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

Punjabi Bollywood Tadka

ਰੂਹੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਰੂਹੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ ਕਰੀਬ 174,000 ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ ਕਰੀਬ 1,2161 ਪੋਸਟਾਂ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka

Punjabi Bollywood Tadka


Tags: Ruhi Singh Instagram Bikini PicsPhotoshoot Calendar Girls Madhur Bhandarkar Bollywood Actress

Edited By

Chanda Verma

Chanda Verma is News Editor at Jagbani.