FacebookTwitterg+Mail

ਜਦੋਂ ਇਸ ਮਾਡਲ ਨੇ ਬਿਕਨੀ 'ਚ ਦਿਖਾਈ ਆਪਣੀ ਹੌਟ ਬਾਡੀ (ਤਸਵੀਰਾਂ)

    1/12
28 September, 2016 05:18:42 PM
ਮੁੰਬਈ—ਫੋਟੋਸ਼ੂਟ ਕਰਵਾਉਣਾ ਤਾਂ ਆਮ ਹੀ ਗੱਲ ਹੋ ਗਈ ਹੈ। ਹਰ ਦਿਨ ਹਜ਼ਾਰਾ ਫੋਟੋਸ਼ੂਟ ਸਾਹਮਣੇ ਆਉਦੇ ਹਨ। ਇਕ ਅਜਿਹਾ ਹੀ ਫੋਟੋਸ਼ੂਟ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਹਨ, ਜਦੋਂ ਇਹ ਮਾਡਲ ਆਪਣੀ ਫੋਟੋਸ਼ੂਟ ਸਮੁੰਦਰ ਕਿਨਾਰੇ ਕਰਵਾ ਰਹੀ ਸੀ ਤਾਂ ਅਚਾਨਕ ਉਸ ਸਮੇਂ ਤੇਜ਼ ਲਹਿਰਾ ਦਾ ਪਾਣੀ ਮਾਡਲ ਦੇ ਪਿਆਂ, ਜਦੋਂ ਕਿ ਲਹਿਰ ਸਿੱਧੀ ਮੂੰਹ 'ਤੇ ਆਈ ਅਤੇ ਸ਼ੂਟ 'ਚ ਰੁਕਾਵਟ ਪੈਦਾਂ ਹੋ ਗਈ ਪਰ ਮਾਡਲ ਨੇ ਮਜ਼ਾਕ ਦੇ ਮੂਡ 'ਚ ਨਾਲ ਇਸ ਪਰੇਸ਼ਾਨੀ ਨੂੰ ਟਾਲ ਦਿੱਤਾ। ਇਨ੍ਹਾਂ ਤਸਵੀਰਾਂ 'ਚ ਉਹ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਹੈ।

Tags: ਫੋਟੋਸ਼ੂਟ ਮਾਡਲਤਸਵੀਰਾਂ photshoots photographs