FacebookTwitterg+Mail

ਜਸਟਿਨ ਬੀਬਰ ਦੀ ਸਾਬਕਾ ਪ੍ਰੇਮਿਕਾ ਨੇ ਬੋਲਡ ਤਸਵੀਰਾਂ ਨਾਲ ਇੰਟਰਨੈੱਟ 'ਤੇ ਮਚਾਇਆ ਬਵਾਲ

sahara ray
25 May, 2018 01:44:50 PM

ਲਾਂਸ ਏਂਜਿਲਸ(ਬਿਊਰੋ)— ਮਸ਼ਹੂਰ ਗਾਇਕ ਜਸਟਿਨ ਬੀਬਰ ਦੀ ਸਾਬਕਾ ਪ੍ਰੇਮਿਕਾ ਸਹਾਰਾ ਰੇਅ ਇੰਨੀ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਅਸਲ 'ਚ ਹਾਲ ਹੀ ਜਸਟਿਨ ਦੀ ਪ੍ਰੇਮਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਲੱਗ ਰਹੀ ਹੈ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਸਹਾਰਾ ਵੱਖਰੇ-ਵੱਖਰੇ ਐਂਗਲ ਨਾਲ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਸਹਾਰਾ ਦੀਆਂ ਬੋਲਡ ਤਸਵੀਰਾਂ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਜਸਟਿਨ ਬੀਬਰ ਦੇ ਸਾਬਕਾ ਪ੍ਰੇਮਿਕਾ ਸਹਾਰਾ ਆਸਟਰੇਲੀਆ ਲੀਜੇਂਡ ਟੋਨੀ ਰੇਅ ਦੀ ਬੇਟੀ ਹੈ।
Punjabi Bollywood Tadka
ਸਹਾਰਾ ਨੇ ਆਪਣੀਆਂ ਹੌਟ ਤਸਵੀਰਾਂ ਨਾਲ ਬਾਲੀਵੁੱਡ-ਹਾਲੀਵੁੱਡ ਦੀਆਂ ਕਈ ਹੌਟ ਅਦਾਕਾਰਾਂ ਦੀ ਹੌਟਨੈੱਸ ਨੂੰ ਮਾਤ ਦਿੱਤੀ ਹੈ।
Punjabi Bollywood Tadka
ਦੱਸ ਦੇਈਏ ਸਹਾਰਾ ਨੇ ਆਜਿਹਾ ਬੋਲਡ ਫੋਟੋਸ਼ੂਟ ਪਹਿਲੀ ਵਾਰ ਨਹੀਂ ਕਰਵਾਇਆ, ਸਗੋਂ ਇਸ ਤੋਂ ਪਹਿਲਾਂ ਵੀ ਉਹ ਅਜਿਹੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ।
Punjabi Bollywood Tadka
ਸਹਾਰਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਏ ਦਿਨੀਂ ਹੀ ਉਹ ਆਪਣੇ ਫੈਨਜ਼ ਆਪਣੀਆਂ ਬੋਲਡ ਤੇ ਬਿਕਨੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।  
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sahara RayInstagramJustin BieberBikini PicturesBold LookHollywood Celebrity

Edited By

Sunita

Sunita is News Editor at Jagbani.