FacebookTwitterg+Mail

ਸ਼ਸ਼ੀ ਕਪੂਰ ਦੇ ਅੰਤਿਮ ਸੰਸਕਾਰ 'ਤੇ ਜਵਾਈ ਦਾ ਨਿਕਲਿਆ ਹਾਸਾ, ਸ਼ਰਮਨਾਕ ਹਰਕਤ ਦੀਆਂ ਤਸਵੀਰਾਂ ਆਈਆਂ ਸਾਹਮਣੇ

saif ali khan exposed shashi kapoor funeral
08 December, 2017 12:57:45 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਰੋਮਾਂਟਿਕ ਐਕਟਰ ਸ਼ਸ਼ੀ ਕਪੂਰ ਹੁਣ ਇਸ ਦੁਨੀਆ 'ਚ ਨਹੀਂ ਰਹੇ। ਬੀਤੇ ਸੋਮਵਾਰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 79 ਸਾਲ ਦੀ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਹਿੰਦੂ ਰੀਤੀ ਰਿਵਾਜਾਂ ਨਾਲ ਕੀਤਾ ਗਿਆ, ਜਿਸ 'ਚ ਨਾ ਸਿਰਫ ਬਾਲੀਵੁੱਡ ਜਗਤ ਸਗੋਂ ਦੇਸ਼ ਦੇ ਪੂਰੇ ਲੋਕਾਂ ਨੇ ਆਪਣੇ ਪਸੰਦੀਦਾ ਸਟਾਰ ਸ਼ਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੱਤੀ।

Punjabi Bollywood Tadka

ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਸੈਫ ਅਲੀ ਖਾਨ ਨੇ ਇਕ ਅਜਿਹੀ ਹਰਕਤ ਕੀਤੀ, ਜਿਸ ਨੂੰ ਲੋਕਾਂ ਨੇ ਦੇਖ ਕੇ ਖੂਬ ਆਲੋਚਨਾ ਕੀਤੀ।

Punjabi Bollywood Tadka
ਅਸਲ 'ਚ ਸ਼ਸ਼ੀ ਕਪੂਰ ਦੇ ਅੰਤਿਮ ਸੰਸਕਾਰ ਦੇ ਸਮੇਂ ਸੈਫ ਦੀ ਇਕ ਅਜਿਹੀ ਤਸਵੀਰ ਕੈਮਰੇ 'ਚ ਕੈਦ ਹੋ ਗਈ, ਜਿਸ ਨੂੰ ਦੇਖ ਉਸ 'ਤੇ ਲੋਕਾਂ ਨੂੰ ਖੂਬ ਗੁੱਸਾ ਆ ਰਿਹਾ ਹੈ।

Punjabi Bollywood Tadka

ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਥੇ ਸ਼ਸ਼ੀ ਕਪੂਰ ਦੇ ਦਿਹਾਂਤ 'ਤੇ ਬਾਲੀਵੁੱਡ ਦੇ ਸਾਰੇ ਸਿਤਾਰੇ ਦੁੱਖੀ ਹਨ ਤੇ ਉਹ ਰੋ ਰਹੇ ਹਨ ਪਰ ਦੂਜੇ ਪਾਸੇ ਜਵਾਈ ਸੈਫ ਅਲੀ ਖਾਨ ਖੂਬ ਹਸ ਰਿਹਾ ਹੈ।

Punjabi Bollywood Tadka

ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਉਸ ਖੂਬ ਖਰੀਆਂ ਖੋਟੀਆਂ ਸੁਣਾ ਰਹੇ ਹਨ। ਇਸ ਤੋਂ ਇਲਾਵਾ ਜਦੋਂ ਕਪੂਰ ਖਾਨਦਾਨ ਦੇ ਜਵਾਈ ਯਾਨੀ ਕਰੀਨਾ ਕਪੂਰ ਖਾਨ ਦੇ ਪਤੀ ਸੈਫ ਅਲੀ ਖਾਨ, ਸ਼ਸ਼ੀ ਕਪੂਰ ਦੀ ਅੰਤਿਮ ਯਾਤਰਾ 'ਚ ਪੁੱਜੇ ਤਾਂ ਉਸ ਲਈ ਰਣਬੀਰ ਕਪੂਰ ਛੱਤਰੀ ਲੈ ਕੇ ਨਾਲ ਚੱਲਦੇ ਦਿਖੇ।

Punjabi Bollywood Tadka


Tags: Shashi Kapoor Saif Ali KhanFuneralKareena KapoorAmitabh Bachchan