FacebookTwitterg+Mail

'ਮਿਰਜ਼ਿਆ' ਗਰਲ ਸਵਿਮਸੂਟ 'ਚ ਲੱਗ ਰਹੀ ਹੈ ਬੇਹੱਦ ਹੌਟ, ਤੁਸੀਂ ਵੀ ਦੇਖੋ ਤਸਵੀਰਾਂ

    1/4
22 May, 2017 06:50:28 PM
ਮੁੰਬਈ— ਫਿਲਮ 'ਮਿਰਜ਼ਿਆ' ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਸਿਆਮੀ ਖੇਰ ਦੀਆਂ ਸਵਿਮਸੂਟ 'ਚ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਸ਼ੂਟ ਦੀਆਂ ਸਾਰੀਆਂ ਤਸਵੀਰਾਂ ਬਲੈਕ ਐਂਡ ਵਾਈਟ 'ਚ ਹਨ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਸਿਆਮੀ ਇਨ੍ਹਾਂ ਬਲੈਕ ਐਂਡ ਵਾਈਟ ਤਸਵੀਰਾਂ 'ਚ ਵੀ ਖੂਬਸੂਰਤ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਉਹ ਐਨਕਾਂ ਲਗਾਈ ਨਜ਼ਰ ਆ ਰਹੀ ਹੈ ਤਾਂ ਇਕ ਤਸਵੀਰ 'ਚ ਉਹ ਸਵਿਮਿੰਗ ਪੂਲ 'ਚ ਨਜ਼ਰ ਆ ਰਹੀ ਹੈ।
ਸਿਆਮੀ ਨੇ 2015 'ਚ ਸਾਊਥ ਦੀ ਫਿਲਮ 'ਰੇ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ 2016 'ਚ ਆਈ ਫਿਲਮ 'ਮਿਰਜ਼ਿਆ' ਨਾਲ ਉਸ ਨੇ ਬਾਲੀਵੁੱਡ ਡੈਬਿਊ ਕੀਤਾ। ਹਾਲਾਂਕਿ ਉਸ ਦੀ ਪਹਿਲੀ ਹੀ ਫਿਲਮ ਸੁਪਰ ਫਲਾਪ ਰਹੀ। ਸਿਆਮੀ ਕੋਲ ਅਜੇ ਕੋਈ ਵੀ ਫਿਲਮ ਦਾ ਆਫਰ ਨਹੀਂ ਹੈ।

Tags: Saiyami Kher Mirzya ਸਿਆਮੀ ਖੇਰ ਮਿਰਜ਼ਿਆ