FacebookTwitterg+Mail

ਆਲੀਆ ਭੱਟ ਦੀ COUSIN ਸਾਕਸ਼ੀ ਨੇ ਕੀਤੀ ਮੰਗਣੀ, ਇਨ੍ਹਾਂ ਲੋਕਾਂ ਨੇ ਕੀਤੀ ਸ਼ਿਰਕਤ

sakshi bhatt
05 March, 2018 11:59:54 AM

ਮੁੰਬਈ (ਬਿਊਰੋ)— ਬਾਲੀਵੁੱਡ ਵਿਚ ਭੱਟ ਪਰਿਵਾਰ ਇਕ ਅਜਿਹਾ ਪਰਿਵਾਰ ਹੈ ਜੋ ਸਾਰਿਆਂ ਲਈ ਇਕ ਮਿਸਾਲ ਬਣ ਕੇ ਸਾਹਮਣੇ ਆਉਂਦਾ ਹੈ। ਸਭ ਇਕੱਠੇ ਰਹਿੰਦੇ ਹਨ ਅਤੇ ਇਕ ਹੀ ਕੰਪਨੀ ਨੂੰ ਸੰਭਾਲਦੇ ਹਨ। ਮਹੇਸ਼ ਭੱਟ ਅਤੇ ਮੁਕੇਸ਼ ਭੱਟ ਇਸ ਕੰਪਨੀ ਦੇ ਮਾਲਿਕ ਹਨ ਜਿਸਦਾ ਨਾਮ ਹੈ ''ਵਿਸ਼ੇਸ਼ ਫਿਲਮਸ'' ਜੋ ਕਿ ਮੁਕੇਸ਼ ਭੱਟ ਦੇ ਬੇਟੇ ਵਿਸ਼ੇਸ਼ ਦੇ ਨਾਮ 'ਤੇ ਪਈ ਹੈ।
Punjabi Bollywood Tadka
ਮੁਕੇਸ਼ ਭੱਟ ਦੀ ਧੀ ਸਾਕਸ਼ੀ ਨੇ ਐਤਵਾਰ ਨੂੰ ਪਰਿਵਾਰਿਕ ਸਮਾਗਮ 'ਚ ਮੰਗਣੀ ਕਰ ਲਈ। ਪੂਰੇ ਪਰਿਵਾਰ ਦੇ ਮੈਂਬਰ ਬਾਂਦਰੇ ਦੇ ਇਕ ਹੋਟਲ 'ਚੋਂ ਬਾਹਰ ਤਸਵੀਰਾਂ ਖਿਚਵਾਉਂਦੇ ਦਿਖਾਈ ਦਿੱਤੇ।
Punjabi Bollywood Tadka
ਦੱਸ ਦਈਏ ਕਿ ਸਾਕਸ਼ੀ ਨੇ ਲੰਡਨ ਤੋਂ ਪੜ੍ਹਾਈ ਕੀਤੀ ਹੈ। ਸਾਕਸ਼ੀ ਕੈਮਰੇ ਦੇ ਪਿੱਛੇ ਕੰਮ ਸੰਭਾਲਣਾ ਚਾਹੁੰਦੀ ਹੈ। ਉਹ ਆਪਣੇ ਪਿਤਾ ਮੁਕੇਸ਼ ਭੱਟ ਦੀ ਤਰ੍ਹਾਂ ਨਿਰਮਾਤਾ ਬਣਨਾ ਚਾਹੁੰਦੀ ਹੈ।
Punjabi Bollywood Tadka
ਇਸ ਸਮਾਰੋਹ 'ਚ ਮੁਕੇਸ਼ ਭੱਟ, ਉਨ੍ਹਾਂ ਦੀ ਪਤਨੀ ਨੀਲਿਮਾ, ਬੇਟਾ ਵਿਸ਼ੇਸ਼ ਅਤੇ ਉਸ ਦੀ ਪਤਨੀ ਕਨਿਕਾ ਸ਼ਾਮਿਲ ਹੋਏ। ਇਸ ਤੋਂ ਇਲਾਵਾ ਮਹੇਸ਼ ਭੱਟ ਆਪਣੀ ਬੇਟੀ ਪੂਜਾ ਭੱਟ ਨਾਲ ਪਹੁੰਚੇ। ਇਸ ਦੇ ਨਾਲ ਹੀ ਇਮਰਾਨ ਆਸ਼ਮੀ ਵੀ ਆਪਣੀ ਪਤਨੀ ਅਤੇ ਬੇਟੇ ਨਾਲ ਸ਼ਾਮਿਲ ਹੋਏ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sakshi BhattAlia BhattPooja BhattMahesh BhattMukesh BhattVishesh Bhatt

Edited By

Manju

Manju is News Editor at Jagbani.