FacebookTwitterg+Mail

ਸੰਨੀ ਲਿਓਨ ਤੇ ਪੂਨਮ ਪਾਂਡੇ ਦੇ ਮੁਕਾਬਲੇ ਆਇਆ ਨਵਾਂ ਸੈਕਸੀ ਚਿਹਰਾ (ਦੇਖੋ ਤਸਵੀਰਾਂ)

    1/22
23 February, 2017 09:53:44 AM
ਮੁੰਬਈ— ਬਾਲੀਵੁੱਡ ਦੀ ਹੌਟ ਅਤੇ ਬੋਲਡ ਸਨਸਨੀ ਸੰਨੀ ਲਿਓਨ, ਪੂਨਮ ਪਾਂਡੇ ਅਤੇ ਰਾਖੀ ਸਾਵੰਤ ਨਹੀਂ ਹਨ, ਹੁਣ ਅਸੀਂ ਜਿਸ ਸੈਕਸੀ ਮੋਹਤਰਮਾ ਦਾ ਨਾਂ ਦੱਸਣ ਜਾ ਰਹੇ ਹਾਂ, ਉਹ ਇਨ੍ਹਾਂ ਦੀ ਬੌਸ ਹੈ। ਜੀ ਹਾਂ, ਉਂਝ ਵੀ ਅਜੇ ਤਕ ਤੁਸੀਂ ਸੰਨੀ ਲਿਓਨ, ਪੂਨਮ ਪਾਂਡੇ ਦੀਆਂ ਸੈਕਸੀ ਫੋਟੋਆਂ ਸੋਸ਼ਲ ਮੀਡੀਆ 'ਤੇ ਦੇਖੀਆਂ ਹੋਣਗੀਆਂ ਪਰ ਪਹਿਲੀ ਵਾਰ ਇਕ ਨਵਾਂ ਚਿਹਰਾ ਅੱਜ-ਕਲ ਸੁਰਖੀਆਂ 'ਚ ਹੈ। ਇਸ ਕੁੜੀ ਦਾ ਨਾਂ ਹੈ ਸਾਕਸ਼ੀ ਚੋਪੜਾ ਅਤੇ ਇਹ ਮਸ਼ਹੂਰ ਟੀ. ਵੀ. ਸੀਰੀਅਲ ਰਾਮਾਇਣ ਦੇ ਮੇਕਰ ਰਾਮਾਨੰਦ ਸਾਗਰ ਦੀ ਗ੍ਰੇਟ ਗ੍ਰੈਂਡਡਾਟਰ ਹੈ।
ਸਾਕਸ਼ੀ ਆਪਣੀਆਂ ਸੈਕਸੀ ਤਸਵੀਰਾਂ ਕਾਰਨ ਅੱਜਕਲ ਸੁਰਖੀਆਂ 'ਚ ਹੈ। ਸਾਕਸ਼ੀ ਦੀਆਂ ਲੇਟੈਸਟ ਇੰਸਟਾਗ੍ਰਾਮ ਤਸਵੀਰਾਂ 'ਚ ਉਹ ਬਿਕਨੀ ਰੂਪ 'ਚ ਸੈਕਸੀ ਬੌਡੀ ਪ੍ਰਦਰਸ਼ਿਤ ਕਰਦੀ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ 'ਤੇ ਉਸ ਨੂੰ 2 ਲੱਖ ਤੋਂ ਜ਼ਿਆਦਾ ਲੋਕ ਫਾਲੋ ਕਰ ਚੁੱਕੇ ਹਨ।

Tags: Sakshi ChopraSunny LeonePoonam PandeyRakhi Sawantਸਾਕਸ਼ੀ ਚੋਪੜਾਇੰਸਟਾਗ੍ਰਾਮ