FacebookTwitterg+Mail

ਸਟਾਰ ਕਿੱਡਜ਼ ਨੂੰ ਪਛਾੜ ਰਾਮਾਨੰਦ ਦੀ ਪੋਤੀ ਨੇ ਦਿਖਾਈ ਬੇਸ਼ਰਮੀ, ਬੋਲਡ ਤਸਵੀਰਾਂ ਨਾਲ ਮਚਾਈ ਸਨਸਨੀ

sakshi chopra
18 August, 2017 04:42:06 PM

ਮੁੰਬਈ— ਦੂਰਦਰਸ਼ਨ ਦੇ ਹੁਣ ਤੱਕ ਦੇ ਸਭ ਤੋਂ ਪ੍ਰਸਿੱਧ ਟੀ. ਵੀ. ਸੀਰੀਅਲ 'ਰਾਮਾਇਣ' ਦੇ ਨਿਰਮਾਤਾ ਰਾਮਾਨੰਦ ਸਾਗਰ ਦੀ ਪੋਤੀ ਸਾਕਸ਼ੀ ਚੋਪੜਾ ਹਮੇਸ਼ਾ ਹੀ ਹੌਟਨੈੱਸ ਨੂੰ ਕਾਰਨ ਸੁਰਖੀਆਂ 'ਚ ਛਾਈ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਸਾਕਸ਼ੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਹੌਟ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾਅ ਦਿੱਤਾ ਹੈ।

Punjabi Bollywood Tadka

19 ਸਾਲਾਂ ਦੀ ਸਾਕਸ਼ੀ ਚੋਪੜਾ ਪ੍ਰੋਡਿਊਸਰ ਮੀਨਾਕਸ਼ੀ ਸਾਗਰ ਦੀ ਬੇਟੀ ਹੈ।

Punjabi Bollywood Tadka

ਸਾਕਸ਼ੀ ਚੋਪੜਾ ਨੇ ਟ੍ਰਿਨਿਟੀ ਕਾਲਜ ਲੰਡਨ ਚੋਂ ਗਾਇਕੀ ਦੀ ਸਿੱਖਿਆ ਹਾਸਲ ਕੀਤੀ ਹੈ

Punjabi Bollywood Tadka

ਪਰ ਉਹ ਆਪਣੀ ਗਾਇਕੀ ਕਾਰਨ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਬੋਲਡ ਤੇ ਸੈਕਸੀ ਲੁੱਕ ਕਾਰਨ ਚਾਰਚਾ 'ਚ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਸਾਕਸ਼ੀ ਚੋਪੜਾ ਨੇ ਆਪਣੀਆਂ ਹੌਟ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਸ ਨੇ ਕਾਫੀ ਹੌਟ ਪੋਜ਼ ਦਿੱਤੇ ਹਨ। ਸੈਕਸੀ ਦੇਖਣ ਨੂੰ ਕਾਫੀ ਸੈਕਸੀ ਲੱਗਦੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sakshi Chopra Ramanand Sagar Great Grand Daughter ਸਾਕਸ਼ੀ ਚੋਪੜਾ ਇੰਸਟਾਗ੍ਰਾਮ ਬਿਕਨੀ