FacebookTwitterg+Mail

ਸੰਨੀ ਲਿਓਨ ਤੋਂ ਇਸ ਮਾਮਲੇ 'ਚ ਇਕ ਕਦਮ ਅੱਗੇ ਸਾਕਸ਼ੀ ਚੋਪੜਾ, ਤਸਵੀਰਾਂ ਨੇ ਗਵਾਹ

sakshi chopra
16 June, 2018 02:05:01 PM

ਮੁੰਬਈ(ਬਿਊਰੋ)— 80 ਦੇ ਦਹਾਕੇ 'ਚ 'ਰਾਮਾਇਣ' ਤੇ 'ਮਹਾਭਾਰਤ' ਵਰਗੇ ਸੁਪਰਹਿੱਟ ਸੀਰੀਅਲਜ਼ ਬਣਾਉਣ ਵਾਲੇ ਰਾਮਾਨੰਦ ਸਾਗਰ ਦੀ ਪੜਪੋਤੀ ਸਾਕਸ਼ੀ ਚੋਪੜਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਹੱਦ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਸਾਕਸ਼ੀ ਕਾਫੀ ਬੋਲਡ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸਾਕਸ਼ੀ ਨੇ ਬਿਕਨੀ ਤੇ ਸ਼ਾਰਟ ਡਰੈੱਸ 'ਚ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੱਤੇ ਹਨ। ਦੱਸ ਦੇਈਏ ਕਿ ਬੋਲਡਨੈੱਸ ਦੇ ਮਾਮਲੇ 'ਚ ਸਾਕਸ਼ੀ ਚੋਪੜਾ ਬਾਲੀਵੁੱਡ ਦੀ ਸਭ ਤੋਂ ਬੋਲਡ ਅਦਾਕਾਰਾ ਸੰਨੀ ਲਿਓਨ ਨੂੰ ਕੜੀ ਟੱਕਰ ਦਿੰਦੀ ਨਜ਼ਰ ਆ ਰਹੀ ਹੈ। ਸਾਕਸ਼ੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਸੰਨੀ ਲਿਓਨ ਨੂੰ ਭੁੱਲ ਜਾਵੋਗੇ।
Punjabi Bollywood Tadka
ਦੱਸਣਯੋਗ ਹੈ ਕਿ ਸਾਕਸ਼ੀ ਅਕਸਰ ਬਿਕਨੀ 'ਚ ਤਸਵੀਰਾਂ ਸ਼ੇਅਰ ਕਰਕੇ ਇੰਸਟਾਗ੍ਰਾਮ 'ਤੇ ਸਨਸਨੀ ਫੈਲਾਉਂਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਸਾਕਸ਼ੀ ਚੋਪੜਾ ਕਈ ਵਾਰ ਬੋਲਡ ਤਸਵੀਰਾਂ ਨਾਲ ਲੋਕਾਂ ਦੇ ਦਿਲਾਂ ਲੁੱਟ ਚੁੱਕੀ ਹੈ। ਸਾਕਸ਼ੀ ਇਨ੍ਹਾਂ ਤਸਵੀਰਾਂ 'ਚ ਕਿਤੇ ਬਲੈਕ ਬਿਕਨੀ 'ਚ ਨਜ਼ਰ ਆ ਰਹੀ ਹੈ ਤਾਂ ਕਿਤੇ ਉਸ ਨੇ ਵ੍ਹਾਈਟ ਡਰੈੱਸ ਪਾਈ ਹੋਈ ਹੈ।
Punjabi Bollywood Tadka
ਸਾਕਸ਼ੀ ਦੇ ਇੰਸਟਾਗ੍ਰਾਮ 'ਤੇ 5 ਲੱਖ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ। ਦੱਸ ਦੇਈਏ ਕਿ ਸਾਕਸ਼ੀ ਦੀ ਫੈਨ ਫਾਲੋਇੰਗ ਉਸ ਦੀਆਂ ਹੌਟ ਤਸਵੀਰਾਂ ਕਾਰਨ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sakshi ChopraInstagramBold PicturesRamanand SagarSunny Leone

Edited By

Sunita

Sunita is News Editor at Jagbani.