FacebookTwitterg+Mail

ਰਾਮਾਨੰਦ ਦੀ ਪੋਤੀ ਨੇ ਦਿਖਾਈ ਬੇਸ਼ਰਮੀ, ਬੋਲਡ ਤਸਵੀਰਾਂ ਕਰਨਗੀਆਂ ਤੁਹਾਨੂੰ ਮਦਹੋਸ਼

sakshi chopra bold pictures
18 October, 2017 12:11:57 PM

ਮੁੰਬਈ(ਬਿਊਰੋ)—  90 ਦੇ ਦਹਾਕੇ ਦੇ ਮਸ਼ਹੂਰ ਟੀ. ਵੀ. ਸੀਰੀਅਲ 'ਰਾਮਾਇਣ' ਦੇ ਮੇਕਰ ਰਾਮਾਨੰਦ ਸਾਗਰ ਦੀ ਪੋਤੀ ਸਾਕਸ਼ੀ ਚੋਪੜਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਬਾਲੀਵੁੱਡ ਇੰਡਸਟਰੀ 'ਚ ਇਨੀ ਦਿਨੀਂ ਨਵੇਂ-ਨਵੇਂ ਚਿਹਰੇ ਨਜ਼ਰ ਆਏ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਸਿਤਾਰਿਆਂ ਦੇ ਹੀ ਬੱਚੇ ਹਨ।

Punjabi Bollywood Tadka

ਇਨੀ ਦਿਨੀਂ ਬਾਲੀਵੁੱਡ ਇੰਡਸਟਰੀ 'ਚ ਇਕ ਹੋਰ ਨਵਾਂ ਚਿਹਰਾ ਸਾਕਸ਼ੀ ਚੋਪੜਾ ਦਾ ਸਾਹਮਣਾ ਆਇਆ ਹੈ।

Punjabi Bollywood Tadka

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਹੌਟ ਤਸਵੀਰਾਂ ਕਾਰਨ ਇੰਟਰਨੈੱਟ 'ਤੇ ਸਨਸਨੀ ਫੈਲਾਈ ਹੋਈ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਸ਼ਾਕਸੀ ਚੋਪੜਾ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਹੌਟਨੈੱਸ ਦੇ ਮਾਮਲੇ 'ਚ ਸਾਕਸ਼ੀ ਚੋਪੜਾ ਬਾਲੀਵੁੱਡ ਦੇ ਸਟਾਰ ਕਿੱਡਜ਼ ਨੂੰ ਮਾਤ ਦਿੰਦੀ ਹੈ।

Punjabi Bollywood Tadka

ਅਜਿਹੀਆਂ ਤਸਵੀਰਾਂ ਸਾਕਸ਼ੀ ਨੇ ਪਹਿਲੀ ਵਾਰ ਸ਼ੇਅਰ ਨਹੀਂ ਕੀਤੀਆਂ, ਸਗੋਂ ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sakshi ChopraBold PicturesRamanand Sagar Great Grand Daughter Bollywood Celebrityਸਾਕਸ਼ੀ ਚੋਪੜਾ ਇੰਸਟਾਗ੍ਰਾਮ