FacebookTwitterg+Mail

Pics : 'ਬਿੱਗ ਬੌਸ' ਦੀ ਸਾਬਕਾ ਪ੍ਰਤਿਯੋਗੀ ਦਾ ਬਿਕਨੀ 'ਚ ਨਜ਼ਰ ਆਇਆ ਹੌਟ ਲੁੱਕ

sakshi pradhan
17 July, 2017 02:16:05 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿਗ ਬੋਸ 4' ਦੀ ਸਾਬਕਾ ਮੁਕਾਬਲੇਬਾਜ਼ ਸਾਕਸ਼ੀ ਪ੍ਰਧਾਨ ਇਕ ਵਾਰ ਫਿਰ ਤੋਂ ਆਪਣੀਆਂ ਹੌਟ ਅਦਾਵਾਂ ਕਰਕੇ ਸੁਰਖੀਆਂ ਸੁਰਖੀਆਂ 'ਚ ਹੈ । ਇਸ ਦੀ ਵਜ੍ਹਾ ਉਨ੍ਹਾਂ ਦੀਆਂ ਇੰਸਟਾਗ੍ਰਾਮ 'ਤੇ ਅਪਲੋਡ ਹੋਈਆਂ ਤਸਵੀਰਾਂ ਹਨ ।

Punjabi Bollywood Tadka
ਹਾਲ ਹੀ 'ਚ ਇਸ ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ 'ਚ ਸ਼ਾਕਸੀ ਹੌਟ ਅੰਦਾਜ਼ 'ਚ ਨਜ਼ਰ ਆ ਰਹੀ ਹੈ।

Punjabi Bollywood Tadka
ਬਿਕਨੀ ਅੰਦਾਜ਼ 'ਚ ਸਾਕਸ਼ੀ ਬੇਹੱਦ ਬੋਲਡ ਲੁੱਕ 'ਚ ਦਿਖਾਈ ਦੇ ਰਹੀ ਹੈ । ਸਾਕਸ਼ੀ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਜਿਸ ਦੌਰਾਨ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਅਜਿਹੀਆਂ ਤਸੀਵਰਾਂ ਸ਼ੇਅਰ ਕਰਦੀ ਰਹਿੰਦੀ ਹੈ ।

Punjabi Bollywood Tadka
ਇਸ ਤੋਂ ਇਲਾਵਾ ਸਾਕਸ਼ੀ ਨੂੰ 'ਬਿਗ ਬੋਸ' 'ਚ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਸਾਕਸ਼ੀ ਐਮ ਟੀ. ਵੀ. ਦੇ ਮਸ਼ਹੂਰ 'ਸਪਲਿਟਸਵਿਲਾ' 'ਚ ਵੀ ਨਜ਼ਰ ਆ ਚੁੱਕੀ ਹੈ।

Punjabi Bollywood TadkaPunjabi Bollywood Tadka


Tags: Sakshi Pradhan bigg boss Bikni Pics Instagram MTV Splitsvilla ਬਿਗ ਬੋਸ 4 ਸਾਕਸ਼ੀ ਪ੍ਰਧਾਨ