FacebookTwitterg+Mail

ਸਲਮਾਨ ਦੇ ਮੰਮੀ-ਪਾਪਾ ਦੀ ਪਾਰਟੀ 'ਚ ਪੁੱਜੀਆਂ ਯੂਲੀਆ-ਕੈਟਰੀਨਾ, ਸਾਬਕਾ ਭਾਬੀ ਨੇ ਮੁੜ ਲੁੱਟੀ ਲਾਈਮਲਾਈਟ

salim khan s wedding anniversary party
18 November, 2017 03:07:59 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਸਿਕ੍ਰਪਟ ਰਾਈਟਰ ਸਲੀਮ ਖਾਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਸੁਸ਼ੀਲਾ ਚਰਕ ਦੇ ਵਿਆਹ ਨੂੰ (18 ਨਵੰਬਰ 1956) 53 ਸਾਲ ਹੋ ਚੁੱਕੇ ਹਨ।

Punjabi Bollywood Tadka

ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਸਲੀਮ ਦੀ ਗੋਦ ਲਈ ਹੋਈ ਅਰਪਿਤਾ ਖਾਨ ਨੇ ਮੁੰਬਈ ਦੇ ਬਾਂਦਰਾ ਇਲਾਕੇ ਸਥਿਤ ਆਪਣੇ ਘਰ ਗ੍ਰੈਂਡ ਪਾਰਟੀ ਦਾ ਆਯੋਜਨ ਕੀਤਾ।

Punjabi Bollywood Tadka

ਸ਼ੁੱਕਰਵਾਰ ਰਾਤ ਰੱਖੀ ਗਈ ਇਸ ਪਾਰਟੀ 'ਚ ਸਲਮਾਨ ਖਾਨ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਤੇ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' 'ਚ ਉਨ੍ਹਾਂ ਦੀ ਕੋ-ਸਟਾਰ ਤੇ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਵੀ ਮੌਜੂਦ ਰਹੀ।

Punjabi Bollywood Tadka

ਲੰਬੇ ਸਮੇਂ ਬਾਅਦ ਯੂਲੀਆ ਤੇ ਸਲਮਾਨ ਮੀਡੀਆ ਦੇ ਕੈਮਰਿਆਂ 'ਚ ਕੈਦ ਹੋਏ।

Punjabi Bollywood Tadka

ਅਸਲ 'ਚ ਵੀਜ਼ਾ ਐਕਸਪਾਇਰ ਹੋਣ ਦੇ ਕਾਰਨ ਯੂਲੀਆ ਕਾਫੀ ਸਮੇਂ ਤੋਂ ਦੇਸ਼ 'ਚੋਂ ਬਾਹਰ ਸੀ ਪਰ ਹੁਣ ਉਹ ਮੁੰਬਈ ਆ ਚੁੱਕੀ ਹੈ ਤੇ ਸਲਮਾਨ ਦੇ ਮਾਤਾ-ਪਿਤਾ ਦਾ ਜਸ਼ਨ ਮਨਾਉਣ ਉਨ੍ਹਾਂ ਦੀ ਭੈਣ ਦੇ ਘਰ ਪਹੁੰਚ ਗਈ।

Punjabi Bollywood Tadka

ਜ਼ਿਕਰਯੋਗ ਹੈ ਕਿ ਇਸ ਮੌਕੇ ਸਲਮਾਨ, ਯੂਲੀਆ ਨੂੰ ਮੈਚਿੰਗ ਆਊਟਫਿੱਟ 'ਚ ਦਿਖਣਗੇ। ਦਿਲਚਸਪ ਗੱਲ ਇਹ ਰਹੀ ਕਿ ਇਸ ਦੌਰਾਨ ਕੈਟਰੀਨਾ ਨੇ ਵੀ ਬਲੈਕ ਕਲਰ ਦੀ ਸ਼ਾਰਟ ਡਰੈੱਸ 'ਚ ਨਜ਼ਰ ਆਈ।

Punjabi Bollywood Tadka

ਪਾਰਟੀ 'ਚ ਮੇਨ ਅਟ੍ਰੈਕਸ਼ ਭਾਵੇਂ ਯੂਲੀਆ ਵੰਤੂਰ ਤੇ ਕੈਟਰੀਨਾ ਕੈਫ ਰਹੀ ਪਰ ਮਲਾਇਕਾ ਅਰੋੜ 'ਤੋਂ ਵੀ ਨਜ਼ਰ ਹਟਾਉਣਾ ਬੇਹੱਦ ਮੁਸ਼ਕਿਲ ਹੋ ਰਿਹਾ ਸੀ।

Punjabi Bollywood Tadka

ਸਿਲਵਰ ਰੰਗ ਦੀ ਸ਼ਾਰਟ ਡਰੈੱਸ 'ਚ ਆਪਣੇ ਸਾਬਕਾ ਸੱਸ-ਸਹੁਰੇ ਦੀ ਪਾਰਟੀ 'ਚ ਪਹੁੰਚੀ ਮਲਾਇਕਾ ਬੇਹੱਦ ਹੌਟ ਲੱਗ ਰਹੀ ਸੀ।

Punjabi Bollywood Tadka

ਇਨ੍ਹਾਂ ਤੋਂ ਇਲਾਵਾ ਪਾਰਟੀ 'ਚ ਅਰਬਾਜ਼ ਖਾਨ, ਭੈਣ ਅਲਵੀਰਾ ਖਾਨ ਪਤੀ ਅਤੁੱਲ ਅਗਨੀਹੋਤਰੀ ਨਾਲ, ਸੋਹੇਲ ਖਾਨ ਪਤਨੀ ਸੀਮਾ ਖਾਨ ਨਾਲ, ਸਲੀਮ ਖਾਨ ਦੀ ਦੂਜੀ ਪਤਨੀ ਹੇਲਨ, ਦੀਆ ਮਿਰਜ਼ਾ ਪਤੀ ਸਾਹਿਲ ਨਾਲ, ਅੰਮ੍ਰਿਤਾ ਅਰੋੜਾ ਪਤੀ ਸ਼ਕੀਲ ਨਾਲ, ਫਿਲਮਕਾਰ ਸਾਜਿਦ ਨਾਡਿਆਡਵਾਲਾ ਆਪਣੇ ਪੂਰੇ ਪਰਿਵਾਰ ਨਾਲ ਸ਼ਾਮਲ ਹੋਏ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka

Punjabi Bollywood Tadka


Tags: Salman khanIulia Vantur Malaika AroraKatrina kaifSalim khanWedding anniversary partyਸਲੀਮ ਖਾਨ ਸਲਮਾਨ ਖਾਨ