FacebookTwitterg+Mail

ਬਚਪਨ 'ਚ ਇਸ ਬੀਮਾਰੀ ਨਾਲ ਜੂਝ ਚੁੱਕੀ ਹੈ ਇਹ ਅਭਿਨੇਤਰੀ, ਹੁਣ ਹੈ 544 ਕਰੋੜ ਦੀ ਮਾਲਕਣ

salma hayek birthday
02 September, 2017 08:27:15 PM

ਲਾਸ ਏਂਜਲਸ— ਅਭਿਨੇਤਰੀ ਸਲਮਾ ਹਾਇਕ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੀ ਹੈ। ਬਚਪਨ 'ਚ ਡਿਸਲੇਕਸੀਆ ਵਰਗੀ ਬੀਮਾਰੀ ਦੇ ਕਾਰਨ ਉਸ ਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ।
Punjabi Bollywood Tadka
ਹਾਲਾਂਕਿ ਬਾਅਦ 'ਚ ਉਸ ਨੂੰ ਇਸ ਬੀਮਾਰੀ ਤੋਂ ਛੁਟਕਾਰਾ ਮਿਲ ਗਿਆ ਸੀ। ਉਸ ਨੇ ਹਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਕਈ ਐਵਾਰਡਸ ਆਪਣੇ ਨਾਂ ਕਰ ਚੁੱਕੀ ਸਲਮਾ ਅੱਜ 544 ਕਰੋੜ ਦੀ ਜਾਇਦਾਦ ਦੀ ਮਾਲਕਣ ਹੈ।
Punjabi Bollywood Tadka
ਸਲਮਾ ਹਾਇਕ ਨੇ ਲੰਮੇ ਸਮੇਂ ਤਕ ਬਿਜ਼ਨੈੱਸਮੈਨ ਫ੍ਰੇਂਕੋਈਸ ਹੈਨਰੀ ਪਿਨਾਲਟ ਨੂੰ ਡੇਟ ਕੀਤਾ ਤੇ ਫਿਰ ਵਿਆਹ ਕਰਵਾਇਆ। ਦੱਸਣਯੋਗ ਹੈ ਕਿ ਸਲਮਾ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ।
Punjabi Bollywood Tadka
ਮਾਰਚ 2007 'ਚ ਉਸ ਨੇ ਆਪਣੀ ਮੰਗਣੀ ਦਾ ਖੁਲਾਸਾ ਕੀਤਾ ਸੀ। ਨਾਲ ਹੀ ਇਹ ਵੀ ਦੱਸਿਆ ਸੀ ਕਿ ਉਹ ਗਰਭਵਤੀ ਹੈ। ਉਸ ਨੇ ਸਤੰਬਰ 2007 'ਚ ਬੇਟੀ ਵੇਲੇਂਟੀਨਾ ਪਾਲੋਮਾ ਪਿਨਾਲਟ ਨੂੰ ਜਨਮ ਦਿੱਤਾ ਸੀ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Salma Hayek Birthday Dyslexia François Henri Pinault