FacebookTwitterg+Mail

ਸਲਮਾਨ-ਸੋਨਮ ਦੀਆਂ ਬੋਲਡ ਤਸਵੀਰਾਂ ਆਈਆਂ ਸਾਹਮਣੇ, ਜ਼ਰਾ ਪਾਓ ਇਕ ਨਜ਼ਰ

    1/10
06 October, 2015 03:02:28 PM
ਮੁੰਬਈ- ਬਾਲੀਵੁੱਡ ਸਟਾਰ ਸਲਮਾਨ ਖਾਨ ਤੇ ਸੋਨਮ ਕਪੂਰ ਦੀਆਂ ਕੁਝ ਬਹੁਤ ਹੀ ਹੌਟ ਤੇ ਇੰਟੀਮੇਟ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਇਕ ਫੋਟੋਸ਼ੂਟ ਲਈ ਖਿੱਚਵਾਈਆਂ ਗਈਆਂ ਹਨ। ਦੋਵਾਂ ਨੇ ਕਾਫੀ ਹੌਟ ਪੋਜ਼ ਦਿੱਤੇ ਹਨ। ਇਸ ਫੋਟੋਸ਼ੂਟ 'ਚ ਸਲਮਾਨ ਤੇ ਸੋਨਮ ਵਿਆਹ ਦੇ ਜ਼ਬਰਦਸਤ ਲੁੱਕ 'ਚ ਬਾਜ਼ਾਰ ਬ੍ਰਾਈਡਸ ਦੇ ਕਵਰ ਪੇਜ 'ਤੇ ਨਜ਼ਰ ਆਏ। ਦੋਵੇਂ ਵਿਆਹ ਦੇ ਜੋੜੇ 'ਚ ਬੇਹੱਦ ਹੀ ਸ਼ਾਨਦਾਰ ਦਿਖ ਰਹੇ ਹਨ। ਸਲਮਾਨ ਨੂੰ ਇਸ ਤੋਂ ਪਹਿਲਾਂ ਤੁਸੀਂ ਅਜਿਹੇ ਅੰਦਾਜ਼ 'ਚ ਨਹੀਂ ਦੇਖਿਆ ਹੋਵੇਗਾ।
ਮੈਗਜ਼ੀਨ ਦੇ ਕਵਰ 'ਤੇ ਲਿਖਿਆ ਹੈ, 'ਸਲਮਾਨ ਔਰ ਸੋਨਮ ਸਿੰਗਲ ਹਨ ਔਰ ਦੋਨੋਂ ਜਲਦ ਹੀ ਪਿਆਰ ਮੇਂ ਪੜਨੇ ਕੋ ਤਿਆਰ ਹੈਂ।' ਸਲਮਾਨ ਤੇ ਸੋਨਮ ਸੂਰਜ ਬੜਜਾਤੀਆ ਦੀ ਫਿਲਮ 'ਪ੍ਰੇਮ ਰਤਨ ਧਨ ਪਾਓ' 'ਚ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਪਰਿਵਾਰਕ ਫਿਲਮ 'ਚ ਦੋਵੇਂ ਵਿਆਹ ਦੇ ਪਹਿਰਾਵੇ 'ਚ ਵੀ ਦਿਖਣਗੇ। ਫਿਲਮ ਦੀਵਾਲੀ ਤੋਂ ਇਕ ਦਿਨ ਬਾਅਦ ਭਾਵ 12 ਨਵੰਬਰ ਨੂੰ ਰਿਲੀਜ਼ ਹੋਵੇਗੀ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਸਲਮਾਨ ਖਾਨ ਸੋਨਮ ਕਪੂਰ Salman Khan Sonam Kapoor